ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕ ਸਭਾ, ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਸੰਸਦ ਮੈਂਬਰਾਂ ਦਾ ਸੰਗਠਨ ਹੈ। ਲੋਕ ਸਭਾ ਦਾ ਹਰੇਕ ਸੰਸਦ ਮੈਂਬਰ ਇੱਕ ਭੂਗੋਲਿਕ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ। ਵਰਤਮਾਨ ਸਮੇਂ (ਸੰਸਦ ਦੇ ਹੇਠਲੇ ਸਦਨ ਵਿੱਚ 543 ਲੋਕ ਸਭਾ ਹਲਕੇ ਹਨ।

ਭਾਰਤ ਦੇ ਸੰਵਿਧਾਨ ਵਿਚ ਦਰਸਾਏ ਗਏ ਲੋਕ ਸਭਾ ਦੇ ਵੱਧ ਤੋਂ ਵੱਧ ਆਕਾਰ 552 ਮੈਂਬਰ ਹੋ ਸਕਦੇ ਹਨ। ਭਾਰਤ ਦੇ ਰਾਜਾਂ ਦੇ 530 ਮੈਂਬਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਹਨ ਅਤੇ 2 ਐਂਗਲੋ-ਇੰਡੀਅਨਜ਼ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

ਚੋਣ ਹਲਕਿਆਂ ਦੀ ਹੱਦਬੰਦੀ[ਸੋਧੋ]

2002 ਦੇ ਹਲਕਾ ਹੱਦਬੰਦੀ ਐਕਟ ਦੇ ਤਹਿਤ, ਭਾਰਤ ਦੇ ਹੱਦਬੰਦੀ ਕਮਿਸ਼ਨ ਨੇ ਸੰਸਦੀ ਚੋਣ ਖੇਤਰਾਂ, ਉਹਨਾਂ ਦੇ ਵਿੱਚ ਪੈਂਦੇ ਅਸੈਂਬਲੀ ਹਲਕਿਆਂ ਅਤੇ ਉਹਨਾਂ ਦੀ ਰਿਜ਼ਰਵੇਸ਼ਨ ਦੀ ਸਥਿਤੀ (ਕਿ ਕੀ ਇਹ ਅਨੁਸੂਚਿਤ ਜਾਤੀਆਂ ਲਈ ਰਿਜ਼ਰਵ ਹੈ, ਜਾਂ ਅਨੁਸੂਚਿਤ ਕਬੀਲਿਆਂ ਲਈ) ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਹੈ। ਕਰਨਾਟਕ ਵਿਧਾਨ ਸਭਾ ਚੋਣ, 2008, ਜੋ ਕਿ ਮਈ 2008 ਵਿਚ ਹੋਈ ਸੀ, ਪਹਿਲੀ ਸਟੇਟ ਇਲੈਕਸ਼ਨ ਸੀ ਜੋ ਰਾਜਨੀਤਕ ਵਿਧਾਨਸਭਾ ਸੀਟਾਂ ਦੀ ਨਵੀਂ ਵੰਡ ਦੇ ਤਹਿਤ ਹੋਈ ਸੀ।[1] ਸਿੱਟੇ ਵਜੋਂ, ਸਭ ਵਿਧਾਨ ਸਭਾ ਚੋਣਾਂ ਜੋ 2008 ਵਿੱਚ ਹੋਈਆਂ, ਜਿਵੇਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਦਿੱਲੀ ਐਨਸੀਟੀ, ਮਿਜ਼ੋਰਮ ਅਤੇ ਰਾਜਸਥਾਨ ਦੀਆਂ ਸਭ ਨਵੇਂ ਪਰਿਭਾਸ਼ਿਤ ਵਿਧਾਨ ਸਭਾ ਹਲਕਿਆਂ ਤੇ ਆਧਾਰਤ ਹਨ।[2]

ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤ੍ਰਿਪੁਰਾ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਤ੍ਰਿਪੁਰਾ ਪੂਰਬ ਅਨੁਸੂਚੀਤ ਜਨਜਾਤੀ
2 ਤ੍ਰਿਪੁਰਾ ਪੱਛਮ ਜਨਰਲ

ਮੇਘਾਲਿਆ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਸ਼ਿਲੋਂਗ ਅਨੁਸੂਚੀਤ ਜਨਜਾਤੀ
2 ਤੁਰਾ ਅਨੁਸੂਚੀਤ ਜਨਜਾਤੀ

ਮਨੀਪੁਰ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅੰਦਰੂਨੀ ਮਨੀਪੁਰ ਜਨਰਲ
2 ਬਾਹਰੀ ਮਨੀਪੁਰ ਅਨੁਸੂਚੀਤ ਜਨਜਾਤੀ

ਗੋਆ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਉੱਤਰੀ ਗੋਆ ਜਨਰਲ
2 ਦੱਖਣੀ ਗੋਆ ਜਨਰਲ

ਅਰੁਣਾਚਲ ਪ੍ਰਦੇਸ਼[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਰੁਣਾਚਲ ਪੂਰਬ ਜਨਰਲ
2 ਅਰੁਣਾਚਲ ਪੱਛਮ ਜਨਰਲ

ਹਿਮਾਚਲ ਪ੍ਰਦੇਸ਼[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਹਮੀਰਪੁਰ ਜਨਰਲ
2 ਕਾਂਗੜਾ ਜਨਰਲ
3 ਮੰਡੀ ਜਨਰਲ
5 ਸ਼ਿਮਲਾ ਅਨੁਸੂਚੀਤ ਜਾਤੀ

ਉੱਤਰਾਖੰਡ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਟਿਹਰੀ ਗੜਵਾਲ ਜਨਰਲ
2 ਗੜਵਾਲ ਜਨਰਲ
3 ਹਰਿਦੁਵਾਰ ਜਨਰਲ
4 ਨੈਨੀਤਾਲ-ਊਧਮ ਸਿੰਘ ਨਗਰ ਜਨਰਲ
5 ਅਲਮੋੜਾ ਅਨੁਸੂਚੀਤ ਜਾਤੀ

ਜੱਮੂ ਕਸ਼ਮੀਰ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਨੰਤਨਾਗ ਜਨਰਲ
2 ਬਾਰਾਮੂਲਾ ਜਨਰਲ
3 ਜੰਮੂ ਜਨਰਲ
4 ਲੱਦਾਖ ਜਨਰਲ
5 ਸ੍ਰੀਨਗਰ ਜਨਰਲ
6 ਉਧਮਪੁਰ ਜਨਰਲ

ਦਿੱਲੀ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਚਾਂਦਨੀ ਚੌਂਕ ਜਨਰਲ
2 ਪੂਰਬੀ ਦਿੱਲੀ ਜਨਰਲ
3 ਨਵੀਂ ਦਿੱਲੀ ਜਨਰਲ
4 ਉੱਤਰੀ ਪੂਰਬੀ ਦਿੱਲੀ ਜਨਰਲ
5 ਉੱਤਰੀ ਪੱਛਮੀ ਦਿੱਲੀ ਅਨੁਸੂਚੀਤ ਜਾਤੀ
6 ਦੱਖਣੀ ਦਿੱਲੀ ਜਨਰਲ
7 ਪੱਛਮੀ ਦਿੱਲੀ ਜਨਰਲ

ਹਰਿਆਣਾ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਭਿਵਾਨੀ-ਮਹੇਂਦਰਗੜ ਜਨਰਲ
2 ਫਰੀਦਾਬਾਦ ਜਨਰਲ
3 ਗੁੜਗਾਂਵ ਜਨਰਲ
4 ਹਿਸਾਰ ਜਨਰਲ
5 ਕਰਨਾਲ ਜਨਰਲ
6 ਕੁਰੂਕਸ਼ੇਤਰ ਜਨਰਲ
7 ਰੋਹਤਕ ਜਨਰਲ
8 ਸਿਰਸਾ ਅਨੁਸੂਚੀਤ ਜਾਤੀ
9 ਸੋਨੀਪਤ ਜਨਰਲ
10 ਅੰਬਾਲਾ ਜਨਰਲ

ਛੱਤੀਸਗੜ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਬਸਤਰ ਅਨੁਸੂਚੀਤ ਜਨਜਾਤੀ
2 ਦੂਰਗ ਜਨਰਲ
3 ਜਾਂਜਗੀਰ-ਚੰਪਾ ਅਨੁਸੂਚੀਤ ਜਾਤੀ
4 ਕਾਂਕੇਰ ਅਨੁਸੂਚੀਤ ਜਨਜਾਤੀ
5 ਕੋਰਬਾ ਜਨਰਲ
6 ਮਹਾਸਮੁੰਦ ਜਨਰਲ
7 ਰਾਏਗੜ ਅਨੁਸੂਚੀਤ ਜਨਜਾਤੀ
8 ਰਾਏਪੁਰ ਜਨਰਲ
9 ਰਾਜਨੰਦਗਾਂਵ ਜਨਰਲ
10 ਬਿਲਾਸਪੁਰ ਜਨਰਲ
11 ਸਰਗੁਜਾ ਜਨਰਲ

ਪੰਜਾਬ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅੰਮ੍ਰਿਤਸਰ ਜਨਰਲ
2 ਆਨੰਦਪੁਰ ਸਾਹਿਬ ਜਨਰਲ
3 ਬਠਿੰਡਾ ਜਨਰਲ
4 ਫਰੀਦਕੋਟ ਅਨੁਸੂਚੀਤ ਜਾਤੀ
5 ਫਤਿਹਗੜ੍ਹ ਸਾਹਿਬ ਅਨੁਸੂਚੀਤ ਜਾਤੀ
6 ਫਿਰੋਜ਼ਪੁਰ ਜਨਰਲ
7 ਗੁਰਦਾਸਪੁਰ ਜਨਰਲ
8 ਹੁਸ਼ਿਆਰਪੁਰ ਅਨੁਸੂਚੀਤ ਜਾਤੀ
9 ਜਲੰਧਰ ਅਨੁਸੂਚੀਤ ਜਾਤੀ
10 ਖਡੂਰ ਸਾਹਿਬ ਜਨਰਲ
11 ਲੁਧਿਆਣਾ ਜਨਰਲ
12 ਪਟਿਆਲਾ ਜਨਰਲ
13 ਸੰਗਰੂਰ ਜਨਰਲ

ਝਾਰਖੰਡ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਚਤਰਾ ਜਨਰਲ
2 ਧਨਬਾਦ ਜਨਰਲ
3 ਦੁਮਕਾ ਅਨੁਸੂਚੀਤ ਜਨਜਾਤੀ
4 ਗਿਰਿਡੀਹ ਜਨਰਲ
5 ਗੋੱਡਾ ਜਨਰਲ
6 ਹਾਜ਼ਰੀਬਾਗ ਜਨਰਲ
7 ਜਮਸ਼ੇਦਪੁਰ ਜਨਰਲ
8 ਖੂੰਟੀ ਅਨੁਸੂਚੀਤ ਜਨਜਾਤੀ
9 ਕੋਡਰਮਾ ਜਨਰਲ
10 ਲੋਹਰਦਗਾ ਅਨੁਸੂਚੀਤ ਜਨਜਾਤੀ
11 ਪਲਾਮੂ ਅਨੁਸੂਚੀਤ ਜਾਤੀ
12 ਰਾਜਮਹਲ ਅਨੁਸੂਚੀਤ ਜਨਜਾਤੀ
13 ਰਾਂਚੀ ਜਨਰਲ
14 ਸਿੰਘਭੂਮ ਅਨੁਸੂਚੀਤ ਜਨਜਾਤੀ

ਆਸਾਮ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਖੁਦਮੁਖਤਿਆਰ ਜ਼ਿਲ੍ਹਾ ਅਨੁਸੂਚੀਤ ਜਨਜਾਤੀ
2 ਬਾਰਪੇਟਾ ਜਨਰਲ
3 ਧੁਬਰੀ ਜਨਰਲ
4 ਡਿਬਰੂਗੜ ਜਨਰਲ
5 ਗੁਵਹਾਟੀ ਜਨਰਲ
6 ਜੋਰਹਾਟ ਜਨਰਲ
7 ਕੋਲਿਯਾਬੋਰ ਜਨਰਲ
8 ਕਰੀਮਗੰਜ ਅਨੁਸੂਚੀਤ ਜਾਤੀ
9 ਕੋਕਰਾਝਾਰ ਅਨੁਸੂਚੀਤ ਜਨਜਾਤੀ
10 ਲਖੀਮਪੁਰ ਜਨਰਲ
11 ਮੰਗਲਦੋਈ ਜਨਰਲ
12 ਨੌਂਗਾਂਗ ਜਨਰਲ
13 ਸਿਲਚਰ ਜਨਰਲ
14 ਤੇਜਪੁਰ ਜਨਰਲ

ਕੇਰਲਾ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਲੱਪੁੜਾ ਜਨਰਲ
2 ਅਲਥੂਰ ਅਨੁਸੂਚੀਤ ਜਾਤੀ
3 ਅੱਟਿਂਗਲ ਜਨਰਲ
4 ਚਾਲਾਕੁੜੀ ਜਨਰਲ
5 ਏਰਣਾਕੁਲਮ ਜਨਰਲ
6 ਇਦੁੱਕੀ ਜਨਰਲ
7 ਕੱਨੂਰ ਜਨਰਲ
8 ਕਾਸਰਗੋਡ ਜਨਰਲ
9 ਕੋੱਲਮ ਜਨਰਲ
10 ਕੋੱਟਾਯਮ ਜਨਰਲ
11 ਕੋਜ਼ੀਕੋਡ ਜਨਰਲ
12 ਮਲੱਪੁਰਮ ਜਨਰਲ
13 ਮਵੇਲੀਕਾਰਾ ਅਨੁਸੂਚੀਤ ਜਾਤੀ
14 ਪਲੱਕਾਡ਼ ਜਨਰਲ
15 ਪਥਨਮਥੀੱਟਾ ਜਨਰਲ
16 ਪੋਂਨਨੀ ਜਨਰਲ
17 ਤਿਰੂਵਨੰਤਪੁਰਮ ਜਨਰਲ
18 ਤਰਿੱਸੂਰ ਜਨਰਲ
19 ਵਡਕਰਾ ਜਨਰਲ
20 ਵਯਨਾਡ ਜਨਰਲ

ਉੜੀਸਾ[ਸੋਧੋ]

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਆਸਕਾ ਜਨਰਲ
2 ਬਾਲਾਸੋਰ ਜਨਰਲ
3 ਬਾਰਗੜ ਜਨਰਲ
4 ਬਰਹਮਪੁਰ ਜਨਰਲ
5 ਭਦਰਕ ਅਨੁਸੂਚੀਤ ਜਾਤੀ
6 ਭੁਵਨੇਸ਼ਵਰ ਜਨਰਲ
7 ਬਲਾਂਗਿਰ ਜਨਰਲ
8 ਕਟਕ ਜਨਰਲ
9 ਢੇਂਕਾਨਾਲ ਜਨਰਲ
10 ਜਗਤਸਿੰਘਪੁਰ ਅਨੁਸੂਚੀਤ ਜਾਤੀ
11 ਜਾਜਪੁਰ ਅਨੁਸੂਚੀਤ ਜਾਤੀ
12 ਕਾਲਾਹਾਂਡੀ ਜਨਰਲ
13 ਕੰਧਮਾਲ ਜਨਰਲ
14 ਕੇਂਦਰਪੜਾ ਜਨਰਲ
15 ਕਯੋਂਝਰ ਅਨੁਸੂਚੀਤ ਜਨਜਾਤੀ
16 ਕੋਰਾਪੁਟ ਅਨੁਸੂਚੀਤ ਜਨਜਾਤੀ
17 ਮਯੂਰਭੰਜ ਅਨੁਸੂਚੀਤ ਜਨਜਾਤੀ
18 ਨਬਰੰਗਪੁਰ ਅਨੁਸੂਚੀਤ ਜਨਜਾਤੀ
19 ਪੁਰੀ ਜਨਰਲ
20 ਸੰਬਲਪੁਰ ਜਨਰਲ
21 ਸੁੰਦਰਗੜ ਅਨੁਸੂਚੀਤ ਜਨਜਾਤੀ

ਆਂਧਰਾ ਪ੍ਰਦੇਸ਼[ਸੋਧੋ]

ਦੇਖੋ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਉੱਤਰ ਪ੍ਰਦੇਸ਼[ਸੋਧੋ]

ਦੇਖੋ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮਹਾਰਾਸ਼ਟਰਾ[ਸੋਧੋ]

ਦੇਖੋ ਮਹਾਰਾਸ਼ਟਰਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਬਿਹਾਰ[ਸੋਧੋ]

ਦੇਖੋ ਬਿਹਾਰ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਰਾਜਸਥਾਨ[ਸੋਧੋ]

ਦੇਖੋ ਰਾਜਸਥਾਨ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਕਰਨਾਟਕਾ[ਸੋਧੋ]

ਦੇਖੋ ਕਰਨਾਟਕਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਗੁਜਰਾਤ[ਸੋਧੋ]

ਦੇਖੋ ਗੁਜਰਾਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮੱਧ ਪ੍ਰਦੇਸ਼[ਸੋਧੋ]

ਦੇਖੋ ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤਾਮਿਲਨਾਡੂ[ਸੋਧੋ]

ਦੇਖੋ ਤਾਮਿਲਨਾਡੂ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਪੱਛਮ ਬੰਗਾਲ[ਸੋਧੋ]

ਦੇਖੋ ਪੱਛਮ ਬੰਗਾਲ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਹਵਾਲੇ[ਸੋਧੋ]