ਸਮੱਗਰੀ 'ਤੇ ਜਾਓ

ਗੁਰਦਾਸਪੁਰ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1318968 ਅਤੇ 1552 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

[ਸੋਧੋ]
ਲੜੀ ਹਲਕਾ ਨੰ. ਹਲਕਾ ਰਾਖਵਾਂ
1. 1 ਸੁਜਾਨਪੁਰ ਕੋਈ ਨਹੀਂ
2. 2 ਭੋਆ ਐੱਸਸੀ
3. 3 ਪਠਾਨਕੋਟ ਕੋਈ ਨਹੀਂ
4. 4 ਗੁਰਦਾਸਪੁਰ ਕੋਈ ਨਹੀਂ
5. 5 ਦੀਨਾ ਨਗਰ ਐੱਸਸੀ
6. 6 ਕਾਦੀਆਂ ਕੋਈ ਨਹੀਂ
7. 7 ਬਟਾਲਾ ਕੋਈ ਨਹੀਂ
8. 9 ਫ਼ਤਹਿਗੜ੍ਹ ਚੂੜੀਆਂ ਕੋਈ ਨਹੀਂ
9. 10 ਡੇਰਾ ਬਾਬਾ ਨਾਨਕ ਕੋਈ ਨਹੀਂ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

[ਸੋਧੋ]
  • * = ਜ਼ਿਮਨੀ ਚੋਣ
ਸਾਲ ਐਮ ਪੀ ਦਾ ਨਾਮ ਪਾਰਟੀ
1952 ਤੇਜਾ ਸਿੰਘ ਅਕਾਰਪੁਰੀ ਭਾਰਤੀ ਰਾਸ਼ਟਰੀ ਕਾਂਗਰਸ[1]
1957 ਦੀਵਾਨ ਚੰਦ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
1962 ਦੀਵਾਨ ਚੰਦ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
1967 ਦਿਵਾਨ ਚੰਦ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
1968* ਪ੍ਬੋਦ ਚੰਦਰ ਭਾਰਤੀ ਰਾਸ਼ਟਰੀ ਕਾਂਗਰਸ
1971 ਪ੍ਰਬੋਧ ਚੰਦਰ ਭਾਰਤੀ ਰਾਸ਼ਟਰੀ ਕਾਂਗਰਸ
1977 ਜਗਿਆ ਦੱਤ ਸ਼ਰਮਾ ਜਨਤਾ ਪਾਰਟੀ[2]
1980 ਸੁਖਬੰਸ ਕੌਰ ਭਿੰਡਰ ਭਾਰਤੀ ਰਾਸ਼ਟਰੀ ਕਾਂਗਰਸ
1984 ਸੁਖਬੰਸ ਕੌਰ ਭਿੰਡਰ ਭਾਰਤੀ ਰਾਸ਼ਟਰੀ ਕਾਂਗਰਸ
1989 ਸੁਖਬੰਸ ਕੌਰ ਭਿੰਡਰ ਭਾਰਤੀ ਰਾਸ਼ਟਰੀ ਕਾਂਗਰਸ
1991 ਸੁਖਬੰਸ ਕੌਰ ਭਿੰਡਰ ਭਾਰਤੀ ਰਾਸ਼ਟਰੀ ਕਾਂਗਰਸ
1996 ਸੁਖਬੰਸ ਕੌਰ ਭਿੰਡਰ ਭਾਰਤੀ ਰਾਸ਼ਟਰੀ ਕਾਂਗਰਸ
1998 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ[3]
1999 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2004 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2009 ਪ੍ਰਤਾਪ ਸਿੰਘ ਬਾਜਵਾ ਭਾਰਤੀ ਰਾਸ਼ਟਰੀ ਕਾਂਗਰਸ
2014 ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ
2017* ਸੁਨੀਲ ਕੁਮਾਰ ਜਾਖੜ ਭਾਰਤੀ ਰਾਸ਼ਟਰੀ ਕਾਂਗਰਸ
2019 ਸੰਨੀ ਦਿਓਲ ਭਾਰਤੀ ਜਨਤਾ ਪਾਰਟੀ

ਇਹ ਵੀ ਦੇਖੋ

[ਸੋਧੋ]

ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  2. http://janataparty.org/
  3. "ਪੁਰਾਲੇਖ ਕੀਤੀ ਕਾਪੀ". Archived from the original on 2019-03-12. Retrieved 2013-05-11. {{cite web}}: Unknown parameter |dead-url= ignored (|url-status= suggested) (help)