ਜਲੰਧਰ ਲੋਕ ਸਭਾ ਹਲਕਾ
ਦਿੱਖ
ਲੋਕ ਸਭਾ ਹਲਕਾ | |
ਹਲਕਾ ਜਾਣਕਾਰੀ | |
---|---|
ਦੇਸ਼ | ਭਾਰਤ |
ਰਾਜ | ਪੰਜਾਬ |
ਵਿਧਾਨ ਸਭਾ ਹਲਕਾ | ਫਿਲੌਰ ਨਕੋਦਰ ਸ਼ਾਹਕੋਟ ਕਰਤਾਰਪੁਰ ਜਲੰਧਰ ਪੱਛਮ ਜਲੰਧਰ ਕੇਂਦਰੀ ਜਲੰਧਰ ਉੱਤਰੀ ਜਲੰਧਰ ਕੈਂਟ ਆਦਮਪੁਰ |
ਸਥਾਪਨਾ | 1952 |
ਰਾਖਵਾਂਕਰਨ | ਐੱਸਸੀ |
ਸੰਸਦ ਮੈਂਬਰ | |
17ਵੀਂ ਲੋਕ ਸਭਾ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2023 |
ਇਸ ਤੋਂ ਪਹਿਲਾਂ | ਸੰਤੋਖ ਸਿੰਘ ਚੌਧਰੀ |
'ਜਲੰਧਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1339841 ਅਤੇ 1764 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
[ਸੋਧੋ]ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
[ਸੋਧੋ]ਸਾਲ | ਐਮ ਪੀ ਦਾ ਨਾਮ | ਪਾਰਟੀ |
---|---|---|
1951 | ਅਮਰ ਨਾਥ | ਇੰਡੀਅਨ ਨੈਸ਼ਨਲ ਕਾਂਗਰਸ[3][4] |
1957 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1962 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1967 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1971 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1977 | ਰਾਜਿੰਦਰ ਸਿੰਘ ਸਪੈਰੋ | ਇੰਡੀਅਨ ਨੈਸ਼ਨਲ ਕਾਂਗਰਸ |
1985 | ਰਾਜਿੰਦਰ ਸਿੰਘ ਸਪੈਰੋ | ਇੰਡੀਅਨ ਨੈਸ਼ਨਲ ਕਾਂਗਰਸ |
1989 | ਇੰਦਰ ਕੁਮਾਰ ਗੁਜਰਾਲ | ਜਨਤਾ ਦਲ |
1992 | ਯਸ | ਇੰਡੀਅਨ ਨੈਸ਼ਨਲ ਕਾਂਗਰਸ |
1996 | ਦਲਬਾਰਾ ਸਿੰਘ | ਸ਼੍ਰੋਮਣੀ ਅਕਾਲੀ ਦਲ |
1998 | ਇੰਦਰ ਕੁਮਾਰ ਗੁਜਰਾਲ | ਅਜ਼ਾਦ |
1999 | ਬਲਬੀਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
2004 | ਰਾਣਾ ਸੋਢੀ | ਇੰਡੀਅਨ ਨੈਸ਼ਨਲ ਕਾਂਗਰਸ |
2009 | ਮਹਿੰਦਰ ਸਿੰਘ ਕੇਪੀ | ਇੰਡੀਅਨ ਨੈਸ਼ਨਲ ਕਾਂਗਰਸ |
2014 | ਸੰਤੋਖ ਚੌਧਰੀ | ਇੰਡੀਅਨ ਨੈਸ਼ਨਲ ਕਾਂਗਰਸ |
2019 | ਸੰਤੋਖ ਚੌਧਰੀ | ਇੰਡੀਅਨ ਨੈਸ਼ਨਲ ਕਾਂਗਰਸ |
1998
[ਸੋਧੋ]ਨਾਮ | ਪਾਰਟੀ | ਵੋਟਾਂ |
---|---|---|
ਇੰਦਰ ਕੁਮਾਰ ਗੁਜਰਾਲ | ਜਨਤਾ ਦਲ | 3,80,785(ਜੇਤੂ) |
ਉਮਰਾਉ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 2,49,769 |
ਬਲਦੇਵ ਸਿੰਘ | ਬਹੁਜਨ ਸਮਾਜ ਪਾਰਟੀ | 5,693 |
ਬਲਦੇਵ ਸਿੰਘ | ਅਜਾਦ | 3,160 |
ਹਵਾਲੇ
[ਸੋਧੋ]- ↑ http://ceopunjab.nic.in/English/home.aspx
- ↑ "ਪੁਰਾਲੇਖ ਕੀਤੀ ਕਾਪੀ". Archived from the original on 2002-09-10. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ http://en.wikipedia.org/wiki/Indian_National_Congress