ਖਡੂਰ ਸਾਹਿਬ ਲੋਕ ਸਭਾ ਹਲਕਾ
ਦਿੱਖ
'ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆਂ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1339978ਅਤੇ 1441 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
[ਸੋਧੋ]| ਨੰਬਰ | ਵਿਧਾਨਸਭਾ ਹਲਕੇ | ਪੰਜਾਬ ਵਿਧਾਨ ਸਭਾ ਚੋਣ ਨਤੀਜੇ | |||||||
|---|---|---|---|---|---|---|---|---|---|
| 2012 | 2017 | 2022 | 2027 | ||||||
| 1. | ਜੰਡਿਆਲਾ ਗੁਰੂ | ਸ਼੍ਰੋ.ਅ.ਦ. | ਕਾਂਗਰਸ | ਆਪ | |||||
| 2. | ਤਰਨ ਤਾਰਨ | ਸ਼੍ਰੋ.ਅ.ਦ. | ਕਾਂਗਰਸ | ਆਪ | |||||
| 3. | ਖੇਮਕਰਨ | ਸ਼੍ਰੋ.ਅ.ਦ. | ਕਾਂਗਰਸ | ਆਪ | |||||
| 4. | ਪੱਟੀ | ਸ਼੍ਰੋ.ਅ.ਦ. | ਕਾਂਗਰਸ | ਆਪ | |||||
| 5. | ਸ਼੍ਰੀ ਖਡੂਰ ਸਾਹਿਬ | ਕਾਂਗਰਸ | ਕਾਂਗਰਸ | ਆਪ | |||||
| 6. | ਬਾਬਾ ਬਕਾਲਾ | ਸ਼੍ਰੋ.ਅ.ਦ. | ਕਾਂਗਰਸ | ਆਪ | |||||
| 7. | ਕਪੂਰਥਲਾ | ਕਾਂਗਰਸ | ਕਾਂਗਰਸ | ਕਾਂਗਰਸ | |||||
| 8. | ਸੁਲਤਾਨਪੁਰ ਲੋਧੀ | ਕਾਂਗਰਸ | ਕਾਂਗਰਸ | ਆਜਾਦ | |||||
| 9. | ਜ਼ੀਰਾ | ਸ਼੍ਰੋ.ਅ.ਦ. | ਕਾਂਗਰਸ | ਆਪ | |||||
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
[ਸੋਧੋ]| ਸਾਲ | ਐਮ ਪੀ ਦਾ ਨਾਮ | ਪਾਰਟੀ |
|---|---|---|
| 2009 | ਰਤਨ ਸਿੰਘ ਅਜਨਾਲਾ | ਸ਼੍ਰੋਮਣੀ ਅਕਾਲੀ ਦਲ[3] |
| 2014 | ਰਣਜੀਤ ਸਿੰਘ ਬ੍ਰਹਮਪੁਰਾ | ਸ਼੍ਰੋਮਣੀ ਅਕਾਲੀ ਦਲ |
| 2019 | ਜਸਬੀਰ ਸਿੰਘ ਡਿੰਪਾ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ http://ceopunjab.nic.in/English/home.aspx
- ↑ "ਪੁਰਾਲੇਖ ਕੀਤੀ ਕਾਪੀ". Archived from the original on 2002-09-10. Retrieved 2013-05-11.
{{cite web}}: Unknown parameter|dead-url=ignored (|url-status=suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11.
{{cite web}}: Unknown parameter|dead-url=ignored (|url-status=suggested) (help)