ਸਮੱਗਰੀ 'ਤੇ ਜਾਓ

ਅੰਮ੍ਰਿਤਸਰ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

'ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1241129ਅਤੇ 1199 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

[ਸੋਧੋ]
ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022 2027
1. ਅਜਨਾਲਾ ਸ਼੍ਰੋ.ਅ.ਦ. ਕਾਂਗਰਸ ਆਪ
2. ਰਾਜਾ ਸਾਂਸੀ ਕਾਂਗਰਸ ਕਾਂਗਰਸ ਕਾਂਗਰਸ
3. ਮਜੀਠਾ ਸ਼੍ਰੋ.ਅ.ਦ. ਸ਼੍ਰੋ.ਅ.ਦ. ਸ਼੍ਰੋ.ਅ.ਦ.
4. ਅੰਮ੍ਰਿਤਸਰ ਉੱਤਰੀ ਭਾਜਪਾ ਕਾਂਗਰਸ ਆਪ
5. ਅੰਮ੍ਰਿਤਸਰ ਪੱਛਮੀ ਕਾਂਗਰਸ ਕਾਂਗਰਸ ਆਪ
6. ਅੰਮ੍ਰਿਤਸਰ ਕੇਂਦਰੀ ਕਾਂਗਰਸ ਕਾਂਗਰਸ ਆਪ
7. ਅੰਮ੍ਰਿਤਸਰ ਪੂਰਬੀ ਭਾਜਪਾ ਕਾਂਗਰਸ ਆਪ
8. ਅੰਮ੍ਰਿਤਸਰ ਦੱਖਣੀ ਸ਼੍ਰੋ.ਅ.ਦ. ਕਾਂਗਰਸ ਆਪ
9. ਅਟਾਰੀ ਸ਼੍ਰੋ.ਅ.ਦ. ਕਾਂਗਰਸ ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

[ਸੋਧੋ]
ਸਾਲ ਐਮ ਪੀ ਦਾ ਨਾਮ ਪਾਰਟੀ
1952 ਗੁਰਮੁਖ ਸਿੰਘ ਮੁਸਾਫਰ ਇੰਡੀਅਨ ਨੈਸ਼ਨਲ ਕਾਂਗਰਸ[3][4]
1957 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1962 ਗਿਆਨੀ ਗੁਰਮੁਖ ਸਿੰਘ ਮੁਸਾਫਿਰ ਇੰਡੀਅਨ ਨੈਸ਼ਨਲ ਕਾਂਗਰਸ
1967 ਜੱਗਿਆ ਦੱਤ ਸ਼ਰਮਾ ਭਾਰਤੀ ਜਨ ਸੰਘ[5]
1971 ਦੁਰਗਾਦਾਸ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1977 ਬਲਦੇਵ ਪ੍ਰਕਾਸ਼ ਜਨਤਾ ਪਾਰਟੀ
1980 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1984 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1989 ਕਿਰਪਾਲ ਸਿੰਘ ਅਜ਼ਾਦ
1991 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1996 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
1998 ਦਯਾ ਸਿੰਘ ਸੋਢੀ ਭਾਰਤੀ ਜਨਤਾ ਪਾਰਟੀ[6]
1999 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ
2004 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ
2009 ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ
2014 ਅਮਰਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2017 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ
2019 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

[ਸੋਧੋ]

ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਹਵਾਲੇ

[ਸੋਧੋ]
  1. http://ceopunjab.nic.in/English/home.aspx
  2. http://ceopunjab.nic.in/
  3. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  4. http://en.wikipedia.org/wiki/Indian_National_Congress
  5. "ਪੁਰਾਲੇਖ ਕੀਤੀ ਕਾਪੀ". Archived from the original on 2015-12-30. Retrieved 2013-05-11. {{cite web}}: Unknown parameter |dead-url= ignored (|url-status= suggested) (help)
  6. "ਪੁਰਾਲੇਖ ਕੀਤੀ ਕਾਪੀ". Archived from the original on 2019-03-12. Retrieved 2013-05-11. {{cite web}}: Unknown parameter |dead-url= ignored (|url-status= suggested) (help)