ਭੂਮੀਕਾ ਚਾਵਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੂਮੀਕਾ ਚਾਵਲਾ
Bhumika Chawla at Bharat Thakurs art exhibition (06) (cropped).jpg
2017 ਵਿੱਚ ਚਾਵਲਾ
ਜਨਮਰਚਨਾ ਚਾਵਲਾ
(1978-08-21) 21 ਅਗਸਤ 1978 (ਉਮਰ 43)[1]
ਨਵੀਂ ਦਿੱਲੀ, ਭਾਰਤ
ਹੋਰ ਨਾਂਮਰਚਨਾ ਚਾਵਲਾ (ਜਨਮ ਸਮੇਂ)
ਗੁਡੀਆ (ਛੋਟਾ ਨਾਮ)
ਭੂਮੀਕਾ
ਪੇਸ਼ਾਅਦਾਕਾਰਾ, ਸਾਬਕਾ ਮਾਡਲ
ਸਰਗਰਮੀ ਦੇ ਸਾਲ2000–ਵਰਤਮਾਨ
ਸਾਥੀਭਰਤ ਠਾਕੁਰ (ਵਿ. 2007)

ਭੂਮੀਕਾ ਚਾਵਲਾ (ਜਨਮ 21 ਅਗਸਤ 1978) ਇੱਕ ਭਾਰਤੀ ਅਭਿਨੇਤਰੀ ਅਤੇ ਇੱਕ ਸਾਬਕਾ ਮਾਡਲ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ ਯੁਵਕੂਦੁ (2000) ਦੇ ਨਾਲ ਕੀਤੀ ਅਤੇ ਫਿਰ ਬਾਅਦ ਵਿੱਚ ਕਈ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਉਸਦੀ ਤੀਹ ਫ਼ਿਲਮ ਵਿੱਚ ਤੇਲਗੂ, ਤਾਮਿਲ, ਹਿੰਦੀ, ਮਲਿਆਲਮ, ਕੰਨੜ, ਭੋਜਪੁਰੀ, ਅਤੇ ਪੰਜਾਬੀ ਫ਼ਿਲਮਾਂ ਸ਼ਾਮਿਲ ਹਨ। ਉਸਦੀ ਵਧੀਆ ਰਹੀਆਂ ਫ਼ਿਲਮਾਂ ਵਿੱਚ ਸ਼ਾਮਲ ਹਨ ਲਾੱਰੇਂਸ, ਓੱਕਦੁ, ਤੇਰੇ ਨਾਮ, ਮਿੱਸਮਮਾ, ਗਾਂਧੀ ਮਾਈ ਫ਼ਾਦਰ, ਬੱਡੀ ਅਤੇ ਅਨਸੁਆ ਹਨ।

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2000 ਯੁਵਕੂਦੁ ਸਿੰਧੁ ਤੇਲਗੂ
2001 ਬਦਰੀ ਜਾਨਕੀ ਤਮਿਲ
2001 ਕੁਸ਼ੀ ਮਧੁਮਿਠਾ ਤੇਲਗੂ ਫਿਲਮਫੇਅਰ ਅਵਾਰਡ ਫਾਰ ਬੇਸਟ ਏਕਟਰੇਸ – ਤੇਲਗੂ
2001 ਸਨੇਹਮੰਤੇ ਇਦੇਰਾ ਯੁਵਰਾਣੀ ਪਦਮਿਨੀ ਤੇਲਗੂ
2002 ਰੋਜਾ ਕੂਤਮ ਮਾਨੋ ਤਮਿਲ਼
2002 ਵਸੁ ਦਿਵਿਆ ਤੇਲਗੂ
2003 ਓੱਕਦੂ ਸਵੱਪਨਾ ਰੇੱਡੀ ਤੇਲਗੂ
2003 ਮਿੱਸਮਮਾ ਮੇਘਨਾ ਤੇਲਗੂ
2003 ਸਿੰਹਰਦਰੀ ਇੰਦੂ ਤੇਲਗੂ
2003 ਤੇਰੇ ਨਾਮ ਨੀਰਜਾਰਾ ਭਾਰਦਵਾਜ ਹਿੰਦੀ Zee Cine Award Best Female Debut
2003 ਆਡਾਂਠੇ ਆਦੋਂ ਟਾਈਪ ਤੇਲਗੂ ਖਾਸ ਇੰਦਰਾਜ਼
2004 ਰਨ ਜਾਣਵੀ ਚੌਧਰੀ ਹਿੰਦੀ
2004 ਸਾਂਬਾ ਨੰਦੂ ਤੇਲਗੂ
2004 ਨਾ ਔਟੋਗ੍ਰਾਫ ਦਿਵਿਆ ਤੇਲਗੂ
2004 ਦਿਲ ਨੇ ਜਿਸੇ ਆਪਣਾ ਕਹਾ ਧਨੀ ਹਿੰਦੀ
2005 ਸਿਲਸਿਲੇ ਜ਼ੀਆ ਰਾਓ ਹਿੰਦੀ
2005 ਦਿਲ ਜੋ ਵੀ ਕਹੇ... ਡਾ. ਗਾਇਤਰੀ ਪਾਂਡੇ ਹਿੰਦੀ
2005 ਜੇ ਚਿਰਨਜੀਵੀ ਨੀਲਿਮਾ ਤੇਲਗੂ
2006 ਸਿਲਿਉਣੁ ਓਰੁ ਕਾਢਲ ਇਸ਼ਵਰਿਆ ਤਮਿਲ਼
2006 ਫੇਮਿਲੀ- ਟਾਇਸ ਆਫ ਬਲਡ ਡਾ. ਕਵਿਤਾ ਹਿੰਦੀ
2006 ਮਾਯਾਬਜ਼ਾਰ ਅਨੁਪਮਾ ਬਜ਼ਾਰ ਤੇਲਗੂ
2007 ਗਾਂਧੀ, ਮਾਈ ਫ਼ਾਦਰ ਗੁਲਾਬ ਗਾਂਧੀ ਹਿੰਦੀ
2007 ਸਥਯਾਬਹਾਮਾ ਸਤਿਯਾਭਮਾ ਤੇਲਗੂ
2007 ਗੰਗੋਤਰੀ ਗੰਗੋਤਰੀ ਭੋਜਪੁਰੀ
2007 ਅਨਸੁਆ ਅਨਸੁਆ Telugu
2008 ਸਵਾਗਥਮ Vidhya KK Telugu
2008 ਮੱਲੇਪੂਵੂ Malleshwari "Malli" Kanneganti Telugu
2008 ਯਾਰੀਆਂ Simran Punjabi
2009 ਭਰਾਹਮਣ Jaya Malayalam
2009 ਨਾ ਸਟਾਈਲ ਵੀਰੂ Parvati Telugu
2009 ਅਮਰਾਵਤੀ Amaravathi Telugu
2010 ਯਾਗਮ Nandini Telugu
2010 ਥਕੀਤਾ ਥਕੀਤਾ Professor Telugu Also producer
2010 ਕਲੇਕਟਰ ਗਾਡੀ ਵਰੀਆ Indira Gautam Telugu
2011 ਸਿਰੁਠਾਈ Rathnavel Pandian's wife (in portrait) Tamil
2011 ਲਵਾੜਿਆ ਪੋਜ਼੍ਹੁਠੂਗਾਲ Jayanthi Tamil
2012 ਗਾਡ ਫ਼ਾਦਰ Kannada Special appearance
2013 ਬੱਡੀ Padma Malayalam
2013 ਚਿਟਹਿਰਾਈਲ ਨੀਲਚੋਰੁ Tamil
2014 ਲੱਡੂ ਬਾਬੂ Madhavi Telugu
2014 ਅਪ੍ਰੈਲ ਫੂਲ Swapna Telugu
2015 ਲਭ ਯੂ ਆਲੀਆ Bhoomi Kannada
2016 ਲਭ ਯੂ ਆਲੀਆ Bhoomi Hindi
2016 ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ Jayanti Gupta Hindi
2017 Untitled Remake of Kolaiyuthir Kaalam TBA Hindi

ਹਵਾਲੇ[ਸੋਧੋ]

  1. "About Me". Bhumika Chawla. 2015. Archived from the original on 25 March 2015. Retrieved 26 March 2015.