ਸਮੱਗਰੀ 'ਤੇ ਜਾਓ

ਮਖੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਖੂ ਭਾਰਤੀ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਨਗਰ ਪੰਚਾਇਤ ਹੈ।

ਮਖੂ ਦੀ ਸਮੁੰਦਰ ਦੇ ਤਲ ਤੋਂ ਔਸਤ ਉਚਾਈ 201 ਹੈ ਮੀਟਰ (659 ਫੁੱਟ ਹੈ ). [1] ਇਹ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਤੋਂ 5 ਕਿਲੋਮੀਟਰ ਦੂਰ ਹੈ.

ਜਨਸੰਖਿਆ

[ਸੋਧੋ]

2001 ਦੀ ਮਰਦਮਸ਼ੁਮਾਰੀ ਮੁਤਾਬਕ ਮਖੂ ਦੀ ਜਨਸੰਖਿਆ 12,173 ਹੈ. ਮਰਦ 52% ਅਤੇ ਔਰਤਾਂ 48% ਹਨ

ਇਹ ਸ਼ਹਿਰ ਜ਼ੀਰਾ ਵਿਧਾਨ ਸਭਾ ਹਲਕੇ ਦਾ ਇੱਕ ਹਿੱਸਾ ਹੈ.

ਆਵਾਜਾਈ

[ਸੋਧੋ]
ਰੇਲਵੇ

ਇਸ ਕਸਬੇ ਦੇ ਨਾਂ ਤੇ ਮਖੂ ਰੇਲਵੇ ਸਟੇਸ਼ਨ ਹੈ ਜੋ ਫ਼ਿਰੋਜ਼ਪੁਰ, ਲੁਧਿਆਣਾ ਅਤੇ ਜਲੰਧਰ ਦੇ ਪ੍ਰਮੁੱਖ ਸ਼ਹਿਰਾਂ ਨਾਲ ਸੰਪਰਕ ਪ੍ਰਦਾਨ ਕਰਦਾ ਹੈ।

ਰੋਡ

ਮਖੂ ਤਿੰਨ ਕੌਮੀ ਮਾਰਗਾਂ ਰਾਹੀਂ ਬਾਕੀ ਪੰਜਾਬ ਅਤੇ ਦੇਸ਼ ਨਾਲ ਜੁੜਿਆ ਹੋਇਆ ਹੈ।

  • ਰਾਸ਼ਟਰੀ ਰਾਜਮਾਰਗ 54 - ਪੁਰਾਣਾ NH 15
  • ਨੈਸ਼ਨਲ ਹਾਈਵੇਅ 703 ਏ
  • ਨੈਸ਼ਨਲ ਹਾਈਵੇਅ 703 ਬੀ[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]