ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ
ਦਿੱਖ
(ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡੱਮ ਤੋਂ ਮੋੜਿਆ ਗਿਆ)
ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ | |
---|---|
ਪਤਾ | |
ਗੋਨਿਆਣਾ ਰੋਡ, ਝੀਲ ਨੰਬਰ 3 ਦੇ ਸਾਹਮਣੇ , ਭਾਰਤ | |
ਜਾਣਕਾਰੀ | |
School type | ਖ਼ਾਸ ਸਕੂਲ |
ਸਥਾਪਨਾ | 1999[1] |
ਹਾਲਤ | ਸਰਗਰਮ |
ਪ੍ਰਿੰਸੀਪਲ | ਮਨਿੰਦਰ ਕੌਰ[2] |
ਲਿੰਗ | ਸਾਂਝਾ |
ਵਿਦਿਆਰਥੀਆਂ ਦੀ ਗਿਣਤੀ | 178[2] (2014) |
ਜਮਾਤਾਂ | 10ਵੀਂ ਤੱਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ, ਹਿੰਦੀ |
Affiliations | ਪੰਜਾਬ ਸਕੂਲ ਸਿੱਖਿਆ ਬੋਰਡ |
ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਜਾਂ ਐੱਮ.ਜੀ.ਡੀ. ਸਕੂਲ ਫ਼ਾਰ ਡੈੱਫ਼ & ਡਮ ਜਾਂ ਮਹੰਤ ਗੁਰਬੰਤਾ ਦਾਸ ਸਕੂਲ, ਪੰਜਾਬ ਦੇ ਸ਼ਹਿਰ ਬਠਿੰਡੇ ਵਿੱਚ ਸਥਿਤ ਗੂੰਗੇ ਅਤੇ ਬੋਲ਼ੇ ਬੱਚਿਆਂ ਲਈ ਇੱਕ ਸਕੂਲ ਹੈ।[2][3] ਇਹ ਸਕੂਲ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਦੁਆਰਾ ਚਲਾਇਆ ਜਾਂਦਾ ਹੈ[4] ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਮਨਿੰਦਰ ਕੌਰ ਹਨ। ਪੰਜਾਬੀ ਸਕੂਲ ਦੀ ਪਹਿਲੀ ਭਾਸ਼ਾ ਹੈ।
1999 ਵਿੱਚ ਸਥਾਪਤ ਇਸ ਸਕੂਲ ਵਿੱਚ ਕੁੱਲ 178 ਵਿਦਿਆਰਥੀ ਹਨ ਜਿੰਨ੍ਹਾਂ ਵਿੱਚ 75 ਕੁੜੀਆਂ ਵੀ ਸ਼ਾਮਲ ਹਨ।[2] ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[2] ਸਕੂਲ ਵਿੱਚ ਕੰਪਿਊਟਰ[5] ਅਤੇ ਕਿੱਤਾ ਮੁੱਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਹੋਰ ਵੇਖੋ
[ਸੋਧੋ]- ਸੈਨਤ ਭਾਸ਼ਾ
- ਗੈਲਾਡੈੱਟ ਯੂਨੀਵਰਸਿਟੀ
- ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ, ਚੰਡੀਗੜ੍ਹ
- ਪਟਿਆਲਾ ਸਕੂਲ ਫ਼ਾਰ ਦ ਡੈੱਫ਼
- ਪਟਿਆਲਾ ਸਕੂਲ ਫ਼ਾਰ ਦ ਬਲਾਈਂਡ
- ਪਟਿਆਲਾ ਸਕੂਲ ਫ਼ਾਰ ਦ ਡੈੱਫ਼-ਬਲਾਈਂਡ
- ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ, ਫ਼ਰੀਦਕੋਟ
- ਖੋਸਲਾ ਸਕੂਲ ਫ਼ਾਰ ਦ ਡੈੱਫ਼, ਜਲੰਧਰ
- ਸਕੂਲ ਫ਼ਾਰ ਡੈੱਫ਼, ਬਰਨਾਲਾ
ਹਵਾਲੇ
[ਸੋਧੋ]- ↑ "Schools for the deaf". www.islpro.org. Archived from the original on 7 ਨਵੰਬਰ 2014. Retrieved 16 November 2014.
{{cite web}}
: External link in
(help)|publisher=
- ↑ 2.0 2.1 2.2 2.3 2.4 "ਚੇਅਰਪਰਸਨ ਵੀਨਸ ਗਰਗ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਦਾ ਦੌਰਾ". ਰੋਜ਼ਾਨਾ ਅਜੀਤ. 25 ਜੁਲਾਈ 2014. Retrieved 16 ਨਵੰਬਰ 2014.
- ↑ "BEd students visit school for deaf & dumb". ਦ ਟ੍ਰਿਬਿਊਨ. 3 ਸਿਤੰਬਰ 2014. Retrieved 16 ਨਵੰਬਰ 2014.
{{cite web}}
: Check date values in:|date=
(help) - ↑ "ਐਨ.ਆਰ.ਆਈ. ਵਲੋਂ ਮਹੰਤ ਗੁਰਬੰਤਾ ਦਾਸ ਸਕੂਲ ਨੂੰ 1.16 ਲੱਖ ਰੁਪਏ ਦਾ ਚੈਕ ਭੇਂਟ". www.punjabenews.com. Archived from the original on 2014-11-29. Retrieved 16 ਨਵੰਬਰ 2014.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Special children in four state centres set to get IT education". ਦ ਇੰਡੀਅਨ ਐਕਸਪ੍ਰੈੱਸ. 1 ਅਗਸਤ 2011. Retrieved 16 ਨਵੰਬਰ 2014.