ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ
ਦਿੱਖ
Federated States of Micronesia | |||||
---|---|---|---|---|---|
| |||||
ਮਾਟੋ: "Peace, Unity, Liberty" | |||||
ਐਨਥਮ: Patriots of Micronesia | |||||
ਰਾਜਧਾਨੀ | Palikir | ||||
ਸਭ ਤੋਂ ਵੱਡਾ ਸ਼ਹਿਰ | Weno | ||||
Languages | English (national)a | ||||
ਨਸਲੀ ਸਮੂਹ (2000) |
| ||||
ਵਸਨੀਕੀ ਨਾਮ | Micronesian | ||||
ਸਰਕਾਰ | Federated presidential democratic republic | ||||
Peter M. Christian | |||||
Yosiwo P. George | |||||
ਵਿਧਾਨਪਾਲਿਕਾ | Congress | ||||
Independence | |||||
November 3, 1986 | |||||
ਖੇਤਰ | |||||
• ਕੁੱਲ | 702 km2 (271 sq mi) (188th) | ||||
• ਜਲ (%) | negligible | ||||
ਆਬਾਦੀ | |||||
• 2009 ਅਨੁਮਾਨ | 111,000[1] (181st) | ||||
• 2000 ਜਨਗਣਨਾ | 107,000 | ||||
• ਘਣਤਾ | 158.1/km2 (409.5/sq mi) (75th) | ||||
ਜੀਡੀਪੀ (ਪੀਪੀਪੀ) | 2009 ਅਨੁਮਾਨ | ||||
• ਕੁੱਲ | $341 million (176th) | ||||
• ਪ੍ਰਤੀ ਵਿਅਕਤੀ | $2,664 (117th) | ||||
ਐੱਚਡੀਆਈ (2010) | 0.614[2] Error: Invalid HDI value · 103rd | ||||
ਮੁਦਰਾ | United States dollar (USD) | ||||
ਸਮਾਂ ਖੇਤਰ | UTC+10 and +11 | ||||
• ਗਰਮੀਆਂ (DST) | UTC+10 and +11 (not observed) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | 691 | ||||
ਆਈਐਸਓ 3166 ਕੋਡ | FM | ||||
ਇੰਟਰਨੈੱਟ ਟੀਐਲਡੀ | .fm | ||||
|
ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ 607 ਟਾਪੂ (ਕੁੱਲ ਖੇਤਰਫਲ ਲਗਭਗ 702 ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ 2700 ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, ਨਾਉਰੂ ਦੇ ਪੱਛਮ, ਪਲਾਊ ਅਤੇ ਫ਼ਿਲਪੀਨਜ਼ ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ ਆਸਟਰੇਲੀਆ ਤੋਂ 2900 ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ 4,000 ਕਿ.ਮੀ. ਦੱਖਣ-ਪੱਛਮ ਵੱਲ ਸਥਿਤ ਹਨ।