ਬਾਦਸ਼ਾਹੀ
ਦਿੱਖ
(ਰਾਜਸ਼ਾਹੀ ਤੋਂ ਮੋੜਿਆ ਗਿਆ)
ਸਿਆਸਤ ਲੜੀ ਦਾ ਹਿੱਸਾ |
ਸਰਕਾਰ ਦੇ ਮੂਲ ਰੂਪ |
---|
ਹਕੂਮਤੀ ਢਾਂਚਾ |
ਹਕੂਮਤੀ ਸਰੋਤ |
ਸਿਆਸਤ ਫਾਟਕ |
ਬਾਦਸ਼ਾਹੀ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿੱਥੇ ਖ਼ੁਦਮੁਖ਼ਤਿਆਰੀ ਨੂੰ ਅਸਲ ਵਿੱਚ ਜਾਂ ਨਾਂ-ਮਾਤਰ ਇੱਕ ਇਨਸਾਨ (ਬਾਦਸ਼ਾਹ) ਦੇ ਹੱਥ ਹੋਵੇ।[1] ਜਦੋਂ ਬਾਦਸ਼ਾਹ ਉੱਤੇ ਮੁਲਕੀ ਅਤੇ ਸਿਆਸੀ ਮਸਲਿਆਂ ਵਿੱਚ ਕੋਈ ਵੀ ਰੋਕ-ਟੋਕ ਨਾ ਹੋਵੇ ਜਾਂ ਬਹੁਤ ਘੱਟ ਮਨਾਹੀਆਂ ਹੋਣ ਤਾਂ ਉਸ ਪ੍ਰਬੰਧ ਨੂੰ ਨਿਰੋਲ ਬਾਦਸ਼ਾਹੀ ਆਖਿਆ ਜਾਂਦਾ ਹੈ ਅਤੇ ਇਹ ਖ਼ੁਦਮੁਖ਼ਤਿਆਰ ਰਾਜ ਦਾ ਇੱਕ ਰੂਪ ਹੈ। ਉਹ ਪ੍ਰਬੰਧ ਜਿੱਥੇ ਬਾਦਸ਼ਾਹ ਦੀ ਮਨ-ਮਰਜ਼ੀ ਉੱਤੇ ਕੋਈ ਰਸਮੀ ਬੰਧੇਜ ਹੋਵੇ ਨੂੰ ਸੰਵਿਧਾਨਕ ਬਾਦਸ਼ਾਹੀ ਕਿਹਾ ਜਾਂਦਾ ਹੈ। ਜੱਦੀ ਬਾਦਸ਼ਾਹੀ ਵਿੱਚ ਰਾਜ ਕਿਸੇ ਇੱਕ ਖਾਨਦਾਨ ਵਿੱਚ ਅਗਾਂਹ ਚੱਲਦਾ ਰਹਿੰਦਾ ਹੈ ਜਦਕਿ ਚੋਣਵੀਂ ਬਾਦਸ਼ਾਹੀ ਵਿੱਚ ਕਿਸੇ ਤਰ੍ਹਾਂ ਦੀਆਂ ਚੋਣਾਂ ਵਰਤੀਆਂ ਜਾਂਦੀਆਂ ਹਨ।
ਹਵਾਲੇ
[ਸੋਧੋ]- ↑ Stuart Berg Flexner and Leonore Crary Hauck, editors, Random House Unabridged Dictionary, 2nd Ed., Random House, New York (1993)