ਲਾਲ ਮੁਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਲ ਮੁਨੀਆ
Amandava amandava (VijayCavale).jpg
Male in breeding plumage
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Estrildidae
ਜਿਣਸ: Amandava
ਪ੍ਰਜਾਤੀ: A. amandava
Binomial name
Amandava amandava
(Linnaeus, 1758)
Synonyms

Estrilda amandava
Sporaeginthus amandava

ਲਾਲ ਮੁਨੀਆ ਜਾਂ ਸੁਰਖ਼ਾ, ਇੱਕ ਲਾਲ ਰੰਗ ਦੀ ਚਿੜੀ ਹੈ ਜਿਸਦੇ ਖੰਭਾਂ ਉੱਤੇ ਚਿੱਟੇ ਰੰਗ ਦੇ ਚਟਾਕ ਹੁੰਦੇ ਹਨ। ਇਹ ਏਸ਼ੀਆ ਦੇ ਘਾਹ ਵਾਲੇ ਖੁੱਲੇ ਮੈਦਾਨਾਂ ਵਿੱਚ ਮਿਲਦਾ ਹੈ। ਇਸ ਦੀ ਰੰਗੀਨ ਖੂਬਸੂਰਤੀ ਕਰ ਕੇ ਇਸਨੂੰ ਆਮ ਤੌਰ ਤੇ ਪਿੰਜਰੇ ਦੇ ਪੰਛੀ ਵੱਜੋਂ ਜਾਣਿਆ ਜਾਂਦਾ ਹੈ। ਇਹ ਭਾਰਤੀ ਉਪ ਮਹਾਂਦੀਪ ਵਿੱਚ ਮੌਨਸੂਨ ਦੀ ਰੁੱਤ ਦੌਰਾਨ ਆਪਣੀ ਅਣਸ ਪੈਦਾ ਕਰਦਾ ਹੈ। ਇਸ ਪੰਛੀ ਦਾ ਅੰਗਰੇਜ਼ੀ ਨਾਮ Avadavat ਭਾਰਤ ਦੇ ਗੁਜਰਾਤ ਰਾਜ ਦੇ ਸ਼ਹਿਰ ਅਹਿਮਦਾਬਾਦ ਉੱਤੇ ਪਿਆ ਹੈ ਜਿਥੋਂ ਇਸ ਦਾ ਪੁਰਾਣੇ ਜ਼ਮਾਨਿਆਂ ਵਿੱਚ ਹੋਰਨਾਂ ਦੇਸਾਂ ਨੂੰ ਪੰਛੀ-ਵਪਾਰ ਵਜੋਂ ਨਿਰਯਾਤ ਕੀਤਾ ਜਾਂਦਾ ਸੀ। [2][3]

ਹਵਾਲੇ[ਸੋਧੋ]

ਫੋਟੋ ਗੈਲੇਰੀ[ਸੋਧੋ]