ਲਿੰਮਬਾ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿੰਮਬਾ ਰਾਮ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1972-01-30) ਜਨਵਰੀ 30, 1972 (ਉਮਰ 47)
ਸਰਾਦੀਤ, ਰਾਜਸਥਾਨ, ਭਾਰਤ
ਕੱਦ1.57 ਮੀ (5 ਫ਼ੁੱਟ 2 ਇੰਚ)
ਭਾਰ58 kg (128 lb)
ਖੇਡ
ਦੇਸ਼ਭਾਰਤ
ਖੇਡਤੀਰਅੰਦਾਜ਼ੀ

ਲਿੰਮਬਾ ਰਾਮ ਇੱਕ ਭਾਰਤੀ ਤੀਰਅੰਦਾਜ਼ ਹੈ ਜਿਸਨੇ ਉਲੰਪਿਕ ਖੇਡਾਂ[1] ਸਮੇਤ ਭਾਰਤ ਦੀ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਾ ਕੀਤੀ ਹੈ। ਉਸਨੇ 1992 ਵਿੱਚ ਏਸ਼ੀਆਈ ਖੇਡਾਂ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਲਿੰਮਬਾ ਰਾਮ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮ[2] ਨਾਲ ਸਬੰਧ ਰੱਖਦਾ ਸੀ ਜਿਹੜੀ ਕਿ ਭਾਰਤ ਦੇ ਕਬਾਇਲੀ ਖੇਤਰਾਂ ਵਿੱਚ ਸਮਾਜਿਕ ਤੇ ਆਰਥਿਕ ਵਿਕਾਸ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹੈ। ਲਿੰਮਬਾ ਰਾਮ ਨੂੰ 2012 ਵਿੱਚ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ[3] ਸਨਮਾਨ ਨਾਲ ਨਿਵਾਜਿਆ ਗਇਆ।

ਹਵਾਲੇ[ਸੋਧੋ]