ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਦਸੰਬਰ
Jump to navigation
Jump to search
- 1912 – ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।
- 1919 – ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
- 1922 – ਬੀ.ਬੀ.ਸੀ. ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
- 1968 – ਪੰਜਾਬੀ ਦਾ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਜਨਮ।
- 2000 – ਬਰਤਾਨਵੀ ਭਾਰਤ ਅਤੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨੂਰ ਜਹਾਂ ਦਾ ਦਿਹਾਂਤ।
- 2004 – ਭਾਰਤ ਦਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਾ ਰਾਓ ਦਾ ਦਿਹਾਤ।
- 2010 – ਭਾਰਤੀ ਗੁਜਰਾਤ ਦੀ ਟਰੇਡ ਯੁਨੀਅਨ ਨੇਤਾ ਜਯਾਬੇਨ ਡੇਸਾਈ ਦਾ ਦਿਹਾਂਤ।(ਚਿੱਤਰ ਦੇਖੋ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਦਸੰਬਰ • 23 ਦਸੰਬਰ • 24 ਦਸੰਬਰ