ਪੀ ਵੀ ਨਰਸਿਮਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀ ਵੀ ਨਰਸਿਮਹਾ ਰਾਓ
ਪੀ ਵੀ ਨਰਸਿਮਹਾ ਰਾਓ
ਪੀ ਵੀ ਨਰਸਿਮਹਾ ਰਾਓ
9ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
21 ਜੂਨ 1991 – 16 ਮਈ 1996
ਪਰਧਾਨ ਰਾਮਾਸਵਾਮੀ ਵੇਂਕਟਰਮਣ
ਸ਼ੰਕਰ ਦਯਾਲ ਸ਼ਰਮਾ
ਸਾਬਕਾ ਚੰਦਰ ਸ਼ੇਖਰ
ਉੱਤਰਾਧਿਕਾਰੀ ਅਟਲ ਬਿਹਾਰੀ ਬਾਜਪਾਈ
ਰੱਖਿਆ ਮੰਤਰੀ
ਦਫ਼ਤਰ ਵਿੱਚ
6 ਮਾਰਚ, 1993 – 16 ਮਈ, 1996
ਸਾਬਕਾ ਸ਼ਰਦ ਪਵਾਰ
ਉੱਤਰਾਧਿਕਾਰੀ ਪ੍ਰਮੋਦ ਮਹਾਜਨ
ਦਫ਼ਤਰ ਵਿੱਚ
31 ਦਸੰਬਰ, 1984 – 25 ਸਤੰਬਰ, 1985
ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ
ਸਾਬਕਾ ਰਾਜੀਵ ਗਾਂਧੀ
ਉੱਤਰਾਧਿਕਾਰੀ ਸ਼ੰਕਰਰਾਓ ਚਵਾਨ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
31 ਮਾਰਚ, 1992 – 18 ਜਨਵਰੀ, 1993
ਸਾਬਕਾ ਮਾਧਵਸਿੰਹ ਸੋਲੰਕੀ
ਉੱਤਰਾਧਿਕਾਰੀ ਦਿਨੇਸ਼ ਸਿੰਘ
ਦਫ਼ਤਰ ਵਿੱਚ
25 ਜੂਨ 1988 – 2 ਦਸੰਬਰ, 1989
ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ
ਸਾਬਕਾ ਰਾਜੀਵ ਗਾਂਧੀ
ਉੱਤਰਾਧਿਕਾਰੀ ਵੀ. ਪੀ. ਸਿੰਘ
ਦਫ਼ਤਰ ਵਿੱਚ
14 ਜਨਵਰੀ, 1980 – 19 ਜੁਲਾਈ, 1984
ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ
ਸਾਬਕਾ ਸਿਆਮ ਨੰਦਰ ਪ੍ਰਸਾਦ ਮਿਸ਼ਰਾ
ਉੱਤਰਾਧਿਕਾਰੀ ਇੰਦਰਾ ਗਾਂਧੀ
ਗ੍ਰਹਿ ਮੰਤਰੀ
ਦਫ਼ਤਰ ਵਿੱਚ
12 ਮਾਰਚ, 1986 – 12 ਮਈ, 1986
ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ
ਸਾਬਕਾ ਸ਼ੰਕਰਰਾਓ ਚਵਾਨ
ਉੱਤਰਾਧਿਕਾਰੀ ਬੂਟਾ ਸਿੰਘ
ਦਫ਼ਤਰ ਵਿੱਚ
19 ਜੁਲਾਈ, 1984 – 31 ਦਸੰਬਰ, 1984
ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ
ਰਾਜੀਵ ਗਾਂਧੀ
ਸਾਬਕਾ ਪ੍ਰਕਾਸ਼ ਚੰਦਰ ਸੇਠੀ
ਉੱਤਰਾਧਿਕਾਰੀ ਸ਼ੰਕਰਰਾਓ ਚਵਾਨ
ਮੁੱਖ ਮੰਤਰੀ ਆਂਧਰਾ ਪ੍ਰਦੇਸ਼
ਦਫ਼ਤਰ ਵਿੱਚ
30 ਸਤੰਬਰ, 1971 – 10 ਜਨਵਰ, 1973
ਗਵਰਨਰ ਖੰਡੁਬਾਈ ਕੇਸਨਜੀ ਦਸਾਈ
ਸਾਬਕਾ ਕੇਸੁ ਬ੍ਰਹਮਾਨੰਦਰ ਰੈਡੀ
ਉੱਤਰਾਧਿਕਾਰੀ ਜਲਗਮ ਵੇਨਗਾਲਾ ਰਾਓ
ਨਿੱਜੀ ਜਾਣਕਾਰੀ
ਜਨਮ 28 ਜੂਨ 1921(1921-06-28)
ਲਕਨੇਪਲੀ ਪਿੰਡ ਵਾਰੰਗਲ ਜ਼ਿਲਾ,[1] ਹੈਦਰਾਬਾਦ ਸਟੇਟ, ਬਰਤਾਨਵੀ ਭਾਰਤ
(ਹੁਣ ਤੇਲੰਗਾਨਾ)
ਮੌਤ 23 ਦਸੰਬਰ 2004(2004-12-23) (ਉਮਰ 83)
ਦਿਲੀ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀ ਸੱਤਿਆਮਾ ਰਾਓ
ਕਿੱਤਾ ਵਕੀਲ, ਕਵੀ, ਸਮਾਜਸੇਵੀ

ਪੀ. ਵੀ. ਨਰਸਿਮਹਾ ਰਾਓ (28 ਜੂਨ, 1921-23 ਦਸੰਬਰ, 2004) ਦਾ ਜਨਮ ਆਂਧਰਾ ਪ੍ਰਦੇਸ਼ ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਪ੍ਰਧਾਨ ਮੰਤਰੀ ਬਹੁਤ ਹੀ ਸਨਮਾਨ ਅਹੁਦੇ ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਣ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ [2]

ਹੋਰ ਦੇਖੋ[ਸੋਧੋ]

ਭਾਰਤ ਦੇ ਪ੍ਰਧਾਨ ਮੰਤਰੀ ਦੀ ਸੂਚੀ

ਹਵਾਲੇ[ਸੋਧੋ]