ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਜਨਵਰੀ
ਦਿੱਖ
- 1775 – ਜਰਮਨੀ ਦਾ ਦਾਰਸ਼ਨਕ ਫਰੀਦਰਿਚ ਸ਼ੇਲਿੰਗ ਦਾ ਜਨਮ।
- 1826 – ਰੂਸੀ ਵਿਅੰਗਕਾਰ ਮਿਖੇਲ ਸਲਤੀਕੋਵ-ਸ਼ਚੇਦਰਿਨ ਦਾ ਜਨਮ।
- 1880 – ਥਾਮਸ ਐਡੀਸਨ ਨੇ ਬੱਲਬ ਦਾ ਪੇਟੈਂਟ ਪ੍ਰਾਪਤ ਕੀਤਾ।
- 1944 – ਆਇਰਲੈਂਡ ਦੀ ਸਮਾਜਿਕ ਕਾਰਜ ਕਰਤਾ ਨੋਬਲ ਸ਼ਾਂਤੀ ਇਨਾਮ ਜੇਤੂ ਮੇਰੀਡ ਮੈਗੂਆਇਰ ਦਾ ਜਨਮ।(ਚਿੱਤਰ ਦੇਖੋ)
- 1945 – ਪੋਲੈਂਡ ਵਿੱਚ ਸਥਿਤ ਆਉਸ਼ਵਿਤਸ ਤਸੀਹਾ ਕੈਂਪ ਵਿੱਚ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ।
- 1986 – ਭਾਰਤ ਦਾ ਸਿਤਾਰ ਵਾਦਕ ਨਿਖਿਲ ਬੈਨਰਜੀ ਦਾ ਦਿਹਾਂਤ।
- 1992 – ਹਿੰਦੀ ਫ਼ਿਲਮਾਂ ਦਾ ਅਦਾਕਾਰ ਭਾਰਤ ਭੂਸ਼ਣ ਦਾ ਦਿਹਾਂਤ।
- 2007 – ਭਾਰਤੀ ਨਾਵਲਕਾਰ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਲੇਖਕ ਕਮਲੇਸ਼ਵਰ ਦਾ ਦਿਹਾਂਤ।
- 2009 – ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਾਸਵਾਮੀ ਵੇਂਕਟਰਮਣ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਜਨਵਰੀ • 27 ਜਨਵਰੀ • 28 ਜਨਵਰੀ