ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਜਨਵਰੀ
ਦਿੱਖ
- 1765 – ਸਿੱਖਾਂ ਦਾ ਦਿੱਲੀ 'ਤੇ ਹਮਲਾ।
- 1793 – ਜੀਨ ਪੀਅਰ ਬਲੈਨਚਰਡ ਅਮਰੀਕਾ ਵਿਚ ਪਹਿਲੀ ਵਾਰ ਗ਼ੁਬਾਰੇ ਵਿਚ ਉਡਿਆ।
- 1922 – ਭਾਰਤੀ ਬਾਇਓ ਕੈਮਿਸਟ ਅਤੇ ਨੋਬਲ ਸਨਮਾਨ ਜੇਤੂ ਹਰਗੋਬਿੰਦ ਖੁਰਾਣਾ ਦਾ ਜਨਮ।(ਚਿੱਤਰ ਦੇਖੋ)
- 1934 – ਹਿੰਦੀ ਫ਼ਿਲਮਾਂ ਦਾ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਜਨਮ।
- 1945 – ਪੰਜਾਬ ਦਾ ਆਗੂ ਤੇ ਯੂਨੀਨਿਸਟ ਪਾਰਟੀ ਦਾ ਮੋਢੀ ਛੋਟੂ ਰਾਮ ਦਾ ਦਿਹਾਂਤ।
- 1960 – ਸ਼੍ਰੋ ਗੁ ਪ੍ਰ ਕ ਅਤੇ 'ਅਕਾਲੀ ਦਲ' ਦੇ ਬਾਨੀ ਮਾਸਟਰ ਮੋਤਾ ਸਿੰਘ ਦਾ ਦਿਹਾਂਤ।
- 2007 – ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ।
- 2012 – ਯੂਨਾਨ ਦੇ ਇਕ ਅਜਾਇਬ ਘਰ ਵਿਚੋਂ ਪਾਬਲੋ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ।