ਕੇਬੈਕ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇਬੈਕ ਸ਼ਹਿਰ
Ville de Québec
ਉਪਨਾਮ: La Vieille Capitale (ਰਾਜਧਾਨੀ)
ਮਾਟੋ: Don de Dieu feray valoir
("ਮੈਂ ਰੱਬ ਦੇ ਤੋਹਫ਼ੇ ਨੂੰ ਚੰਗੇ ਕੰਮੀਂ ਲਾਵਾਂਗਾ"; Don de Dieu ਚੈਂਪਲੇਨ ਦਾ ਬੇੜਾ ਸੀ)
ਗੁਣਕ: 46°49′N 71°13′W / 46.817°N 71.217°W / 46.817; -71.217
Country  ਕੈਨੇਡਾ
ਸੂਬਾ Flag of Quebec.svg ਕੇਬੈਕ
ਖੇਤਰ ਰਾਸ਼ਟਰੀ ਰਾਜਧਾਨੀ
ਸਥਾਪਤ ੩ ਜੁਲਾਈ, ੧੬੦੮
ਸ਼ਹਿਰ ਬਣਿਆ ੧ ਜਨਵਰੀ ੨੦੦੨
ਨਗਰ
ਉਚਾਈ[੧] ੯੮
ਅਬਾਦੀ (੨੦੧੧)[੨]
 - ਸ਼ਹਿਰ ੫,੧੬,੬੨੨
 - ਸ਼ਹਿਰੀ[੩] ੬,੯੬,੯੪੬
 - ਮੁੱਖ-ਨਗਰ[੪] ੭,੬੫,੭੦੬
ਸਮਾਂ ਜੋਨ ਪੂਰਬੀ ਸਮਾਂ ਜੋਨ (UTC−੫)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਦੁਪਹਿਰੀ ਸਮਾਂ (UTC−੪)
ਡਾਕ ਕੋਡ G1A ਤੋਂ G2N]]
ਵੈੱਬਸਾਈਟ www.ville.quebec.qc.ca

ਕੇਬੈਕ (ਸੁਣੋi/kwɨˈbɛk/ ਜਾਂ /kɨˈbɛk/; ਫ਼ਰਾਂਸੀਸੀ: Québec [kebɛk] ( ਸੁਣੋ)), ਜਾਂ ਕੇਬੈਕ ਸ਼ਹਿਰ (ਫ਼ਰਾਂਸੀਸੀ: Ville de Québec), ਕੈਨੇਡੀਆਈ ਸੂਬੇ ਕੇਬੈਕ ਦੀ ਰਾਜਧਾਨੀ ਹੈ। ੨੦੧੧ ਤੱਕ ਇਹਦੀ ਅਬਾਦੀ ੫੧੬,੬੨੨ ਸੀ[੨] ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ ੭੬੫,੭੦੬ ਲੋਕ ਰਹਿੰਦੇ ਹਨ[੪] ਜਿਸ ਕਰਕੇ ਇਹ ਮਾਂਟਰੀਆਲ ਮਗਰੋਂ ਕੇਬੈਕ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ[ਸੋਧੋ]

  1. Québec City - The Canadian Encyclopedia
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cp2011
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cp2011-PC
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cp2011-CA