ਸਮੱਗਰੀ 'ਤੇ ਜਾਓ

ਸਲਾਮਤ ਅਲੀ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਲਾਮਤ ਅਲੀ ਖ਼ਾਨ (1935 - 10 ਜੁਲਾਈ 2001) ਪਾਕਿਸਤਾਨ ਤੋਂ ਕਲਾਸੀਕਲ ਗਾਇਕ ਸੀ। ਸਲਾਮਤ ਅਲੀ ਪਰਿਵਾਰ ਅਣਵੰਡੇ ਪੰਜਾਬ ਦੇ ਪੂਰਬੀ ਭਾਗ ਵਿੱਚ ਹੁਸ਼ਿਆਰਪੁਰ ਵਿੱਚ ਸ਼ਾਮਚੁਰਾਸੀ ਘਰਾਣੇ (ਸਕੂਲ) ਦਾ ਪੇਸ਼ੇਵਰ ਮੁਸਲਮਾਨ ਸੰਗੀਤਕਾਰਾਂ ਦਾ ਪਰਿਵਾਰ ਸੀ।[1]

ਸਲਾਮਤ ਅਲੀ ਨੇ ਇੱਕ ਤਰ੍ਹਾਂ ਅਗਿਆਤ ਜਿਹੇ ਸ਼ਾਮਚੁਰਾਸੀ ਘਰਾਣੇ ਨੂੰ ਉਪਮਹਾਦੀਪ ਦੇ ਧਿਆਨ ਚ ਲਿਆਂਦਾ ਅਤੇ ਇਸ ਨੂੰ ਅੰਤਰਰਾਸ਼ਟਰੀ ਮਾਨਤਾ ਦੇ ਪਧਰ ਤੱਕ ਉਠਾ ਦਿੱਤਾ।[1]

ਹਵਾਲੇ

[ਸੋਧੋ]
  1. 1.0 1.1 "Salamat Ali Khan Distinguished Pakistani singer whose voice united the subcontinent".