ਗੁਰਦਾ ਫੇਲ੍ਹ
ਦਿੱਖ
ਗੁਰਦਾ ਫੇਲ੍ਹ ਦਾ ਮਲਤਵ ਸਰੀਰ ਅੰਦਰ ਫ਼ਾਲਤੂ ਅਤੇ ਜ਼ਹਿਰੀਲੇ ਪਦਾਰਥ ਤੇ ਵਾਧੂ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਸੋਜ ਆ ਜਾਂਦੀ ਹੈ। ਦੋਵਾਂ ਗੁਰਦਿਆਂ ਦਾ 20 ਫ਼ੀਸਦੀ ਹਿੱਸਾ ਵੀ ਠੀਕ ਕੰਮ ਕਰਦਾ ਰਹੇ ਤਾਂ ਆਦਮੀ ਸਹੀ-ਸਲਾਮਤ ਰਹਿੰਦਾ ਹੈ ਪਰ ਇਸ ਤੋਂ ਵੱਧ ਨੁਕਸਾਨੇ ਗਏ ਗੁਰਦਿਆਂ ਵਾਲੇ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਗੁਰਦੇ ਫੇਲ੍ਹ ਹੋ ਗਏ ਹਨ। ਇਸ ਨਾਲ ਅੱਖਾਂ ਦੇ ਦੁਆਲੇ ਸੋਜ਼ ਸ਼ੁਰੂ ਹੁੰਦੀ ਹੈ ਜੋ ਬਾਅਦ ਵਿੱਚ ਲੱਤਾਂ, ਬਾਹਾਂ ਤੇ ਪੇਟ ਵਿੱਚ ਪਾਣੀ ਜਮ੍ਹਾਂ ਹੋਣ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਜੇ ਗੁਰਦੇ ਪੂਰੀ ਤਰ੍ਹਾਂ ਫੇਲ੍ਹ ਹੋ ਜਾਣ ’ਤੇ ਗੁਰਦਾ ਬਦਲੀ ਕਰਵਾਉਣ ਤਕ ਨਕਲੀ ਗੁਰਦੇ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸਨੂੰ ਡਾਇਲਸਿਸ ਮਸ਼ੀਨ ਆਖਦੇ ਹਨ।[1]
ਹਵਾਲੇ
[ਸੋਧੋ]- ↑ Medline Plus (2012). "Kidney Failure". National।nstitutes of Health. Retrieved 1 January 2013.