ਸ਼ਾਕਿਬ ਅਲ ਹਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਕਿਬ ਅਲ ਹਸਨ
2018 ਵਿੱਚ ਸ਼ਾਕਿਬ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ਾਕਿਬ ਅਲ ਹਸਨ
ਜਨਮ (1987-03-24) 24 ਮਾਰਚ 1987 (ਉਮਰ 36)
Magura, Khulna, ਬੰਗਲਾਦੇਸ਼
ਕੱਦ1.75 m (5 ft 9 in)
ਬੱਲੇਬਾਜ਼ੀ ਅੰਦਾਜ਼ਖੱਬੇ-ਹੱਥੀਂ
ਗੇਂਦਬਾਜ਼ੀ ਅੰਦਾਜ਼Slow left-arm orthodox
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 46)18 ਮਈ 2007 ਬਨਾਮ ਭਾਰਤ
ਆਖ਼ਰੀ ਟੈਸਟ20 ਦਸੰਬਰ 2018 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 82)6 ਅਗਸਤ 2006 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ24 ਜੂਨ 2019 ਬਨਾਮ ਅਫ਼ਗ਼ਾਨਿਸਤਾਨ
ਓਡੀਆਈ ਕਮੀਜ਼ ਨੰ.75
ਪਹਿਲਾ ਟੀ20ਆਈ ਮੈਚ (ਟੋਪੀ 11)28 ਨਵੰਬਰ 2006 ਬਨਾਮ ਜ਼ਿੰਬਾਬਵੇ
ਆਖ਼ਰੀ ਟੀ20ਆਈ22 ਦਸੰਬ 2018 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004–presentKhulna Division
2010–2011Worcestershire
2011–2017Kolkata Knight Riders (ਟੀਮ ਨੰ. 75)
2012Khulna Royal Bengals
2012Uthura Rudras
2013Dhaka Gladiators
2013Leicestershire
2013, 2018Barbados Tridents (ਟੀਮ ਨੰ. 75)
2014Adelaide Strikers (ਟੀਮ ਨੰ. 75)
2015Melbourne Renegades (ਟੀਮ ਨੰ. 75)
2015Rangpur Riders
2016Karachi Kings (ਟੀਮ ਨੰ. 75)
2016–2017Jamaica Tallawahs (ਟੀਮ ਨੰ. 75)
2016–presentDhaka Dynamites (ਟੀਮ ਨੰ. 75)
2017–2018Peshawar Zalmi (ਟੀਮ ਨੰ. 77)
2018–presentSunrisers Hyderabad (ਟੀਮ ਨੰ. 75)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI T20I FC
ਮੈਚ 55 202 72 91
ਦੌੜਾਂ 3,807 6,101 1,471 5,722
ਬੱਲੇਬਾਜ਼ੀ ਔਸਤ 39.65 37.42 23.34 37.39
100/50 5/24 9/44 0/8 8/34
ਸ੍ਰੇਸ਼ਠ ਸਕੋਰ 217 134* 84 217
ਗੇਂਦਾਂ ਪਾਈਆਂ 12,774 10,253 1,571 18,924
ਵਿਕਟਾਂ 205 252 88 305
ਗੇਂਦਬਾਜ਼ੀ ਔਸਤ 31.29 30.26 20.17 30.13
ਇੱਕ ਪਾਰੀ ਵਿੱਚ 5 ਵਿਕਟਾਂ 18 2 1 23
ਇੱਕ ਮੈਚ ਵਿੱਚ 10 ਵਿਕਟਾਂ 2 0 0 2
ਸ੍ਰੇਸ਼ਠ ਗੇਂਦਬਾਜ਼ੀ 7/36 5/29 5/20 7/32
ਕੈਚਾਂ/ਸਟੰਪ 22/– 48/- 18/- 45/–
ਸਰੋਤ: ESPNCricinfo, 24 June 2019

ਸ਼ਾਕਿਬ ਅਲ ਹਸਨ (ਬੰਗਾਲੀ: সাকিব আল হাসান; Shakib Al Hasan; 24 ਮਾਰਚ 1987) ਇੱਕ ਬੰਗਲਾਦੇਸ਼ੀ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਹੈ ਜੋ ਵਰਤਮਾਨ ਵਿੱਚ ਟੈਸਟ ਅਤੇ ਟੀ20ਆਈ ਫਾਰਮੈਟਾਂ ਵਿੱਚ ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਦਾ ਕਪਤਾਨ ਹੈ।[1][2] ਬੰਗਲਾਦੇਸ਼ ਦਾ ਸਭ ਤੋਂ ਵਧੀਆ ਕ੍ਰਿਕੇਟਰ ਦੀ ਭੂਮਿਕਾ ਨੂੰ ਮੰਨਿਆ ਜਾਂਦਾ ਹੈ, ਸ਼ਕੀਬ ਨੂੰ ਦੁਨੀਆ ਦੇ ਸਭ ਤੋਂ ਮਹਾਨ ਆਲ ਰਾਊਂਡਰ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ 10 ਸਾਲਾਂ ਤੋਂ ਸਭ ਤੋਂ ਪਹਿਲੇ ਦਰਜੇ ਦਾ ਆਲ ਰਾਊਂਡਰ ਦਾ ਰਿਕਾਰਡ ਰੱਖਦਾ ਹੈ ਅਤੇ ਹਾਲੇ ਵੀ ਇਹ ਕ੍ਰਿਕੇਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਸਭ ਤੋਂ ਵਧੀਆ ਰੈਂਕਿੰਗ ਵਾਲੇ ਖਿਡਾਰੀਆਂ ਵਿੱਚੋਂ ਇੱਕ ਹੈ।[3][4][5] ਇਹ 2019 ਵਿੱਚ ਈਐਸਪੀਐਨ ਵਿਸ਼ਵ ਫੈਮ 100 ਦੁਆਰਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਥਲੀਟਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[6][7][8]

ਮੱਧਕ੍ਰਮ ਵਿੱਚ ਹਮਲਾਵਰ ਖੱਬੇ-ਹੱਥੀਂ ਬੱਲੇਬਾਜ਼ੀ ਸ਼ੈਲੀ, ਖੱਬੇ-ਹੱਥੀਂ ਆਰਥੋਡਾਕਸ ਧੀਮੀ ਗੇਂਦਬਾਜ਼ੀ, ਅਤੇ ਐਥਲੈਟਿਕ ਫੀਲਡਿੰਗ ਕਾਰਨ ਇਸ ਨੇ ਦੁਨੀਆ ਭਰ ਦੀਆਂ ਮਸ਼ਹੂਰ ਲੀਗਾਂ ਵਿੱਚ ਟਰਾਫੀਆਂ ਜਿੱਤੀਆਂ ਹਨ।[9][10]

2015 ਵਿੱਚ ਆਈਸੀਸੀ ਨੇ ਸ਼ਾਕਿਬ ਨੂੰ ਕ੍ਰਿਕਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਨੰਬਰ ਇੱਕ ਆਲਰਾਊਂਡਰ ਘੋਸ਼ਿਤ ਕੀਤਾ।[11] 13 ਜਨਵਰੀ 2017 ਨੂੰ, ਉਸਨੇ ਇੱਕ ਟੈਸਟ ਵਿੱਚ 217 ਦੌੜਾਂ ਬਣਾ ਕੇ ਕਿਸੇ ਬੰਗਲਾਦੇਸ਼ੀ ਬੱਲੇਬਾਜ਼ ਦੁਆਰਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ (217) ਬਣਾਇਆ।[12] ਨਵੰਬਰ 2018 ਵਿੱਚ ਇਹ ਟੈਸਟ ਮੈਚਾਂ ਵਿੱਚ 200 ਵਿਕਟਾਂ ਲੈਣ ਵਾਲਾ ਪਹਿਲਾਂ ਬੰਗਲਾਦੇਸ਼ੀ ਗੇਂਦਬਾਜ਼ ਬਣਿਆ।[13] ਜੂਨ 2019 ਵਿੱਚ ਸ਼ਾਕਿਬ ਸਿਰਫ਼ 199 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ 5000 ਦੌੜਾਂ ਬਣਾਉਣ ਵਾਲਾ ਅਤੇ 250 ਵਿਕਟਾਂ ਲੈਣ ਵਾਲਾ ਦੁਨੀਆ ਦਾ ਸਭ ਤੋਂ ਤੇਜ਼ ਖਿਡਾਰੀ ਬਣਿਆ।[14]

ਹਵਾਲੇ[ਸੋਧੋ]

  1. "Shakib confirmed as T20I captain". ESPNcricinfo. Retrieved 22 April 2017.
  2. "Shakib named test captain". {{cite web}}: Cite has empty unknown parameter: |dead-url= (help)
  3. "All Rounder Rankings". Retrieved 27 October 2016.
  4. "Bangladesh's finest pursues greatness". Retrieved 27 October 2016.
  5. "Bangladeshi Player Shakib Al Hasan named best all-rounder in all formats by ICC: Some interesting facts about the cricketer: Sports Arena". Archived from the original on 27 ਸਤੰਬਰ 2016. Retrieved 27 October 2016. {{cite web}}: Unknown parameter |dead-url= ignored (help)
  6. Shakib in the list of ESPN WORLD FAME 100 in 2019, ESPN, retrieved 13 March 2019
  7. Shakib in ESPNs World Fame 100, Dhaka Tribune, retrieved 18 March 2019
  8. Shakib in ESPNs 100 best players list, Prothomalo, retrieved 9 May 2019
  9. "ਸ਼ਾਕਿਬ ਅਲ ਹਸਨ". ESPNcricinfo. Retrieved 25 September 2017.
  10. "The curious case of Shakib Al Hasan". ESPNcricinfo. Retrieved 2018-07-13.
  11. ICC Player Rankings
  12. Muthu, Alagappan (12 January 2017). "Mominul, Tamim sparkle on rain-hit day". ESPNcricinfo. Retrieved 25 September 2017.
  13. "Shakib becomes the quickest to 3000 runs-200 wickets double". ESPN Cricinfo. Retrieved 24 November 2018.
  14. "Shakib, the quickest to 5000 runs and 250 wickets in ODIs". ESPN Cricinfo. Retrieved 2 June 2019.

ਬਾਹਰੀ ਲਿੰਕ[ਸੋਧੋ]