ਸ਼ੁਤਰਾਣਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੁਤਰਾਣਾ ਵਿਧਾਨ ਸਭਾ ਹਲਕਾ 1977 ਵਿੱਚ ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਵਾਧੇ ਤਹਿਤ 117ਵੇਂ ਹਲਕੇ ਵਜੋਂ ਸ਼ੁਤਰਾਣਾ (ਰਾਖਵਾਂ) ਹੋਂਦ ਵਿੱਚ ਆਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅੱਠ ਵਾਰ ਹੋਈਆਂ ਚੋਣਾਂ ਵਿੱਚੋਂ ਪੰਜ ਵਾਰ ਅਕਾਲੀ ਦਲ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਸਫ਼ਲ ਹੋਏ ਹਨ ਤੇ ਇਕ ਵਾਰ ਕਾਂਗਰਸ ਨੇ ਸੀਪੀਆਈ ਨਾਲ ਸਮਝੌਤਾ ਕਰ ਕੇ ਅਤੇ ਦੋ ਵਾਰ ਆਪਣੇ ਤੌਰ ’ਤੇ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ।[1]

ਨਤੀਜੇ[ਸੋਧੋ]

ਸਾਲ ਪਾਰਟੀ ਜੇਤੂ ਉਮੀਦਵਾਰ ਦਾ ਨਾਂ ਵੋਟਾ ਪਾਰਟੀ ਉਮੀਦਵਾਰ ਦਾ ਨਾਂ ਵੋਟਾਂ ਦਾ ਅੰਤਰ
1977 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 22481 ਸ਼੍ਰੋਮਣੀ ਅਕਾਲੀ ਦਲ ਗੁਰਦੇਵ ਸਿੰਘ ਸਿੱਧੂ 135
1980 ਸ਼੍ਰੋਮਣੀ ਅਕਾਲੀ ਦਲ+ਭਾਰਤੀ ਕਮਿਊਨਿਸਟ ਪਾਰਟੀ ਬਲਦੇਵ ਸਿੰਘ ਲੂੰਬਾ 26110 ਇੰਡੀਅਨ ਨੈਸ਼ਨਲ ਕਾਂਗਰਸ ਭਜਨ ਲਾਲ 8026
1985 ਸ਼੍ਰੋਮਣੀ ਅਕਾਲੀ ਦਲ ਸਤਵੰਤ ਸਿੰਘ ਮੋਹੀ 26951 ਇੰਡੀਅਨ ਨੈਸ਼ਨਲ ਕਾਂਗਰਸ ਮਾਨੂੰ ਰਾਮ 10987
1992 ਇੰਡੀਅਨ ਨੈਸ਼ਨਲ ਕਾਂਗਰਸ ਮਾਸਟਰ ਹਮੀਰ ਸਿੰਘ 7025 ਸ਼੍ਰੋਮਣੀ ਅਕਾਲੀ ਦਲ ਨਿਰਮਲ ਸਿੰਘ 3057
1997 ਸ਼੍ਰੋਮਣੀ ਅਕਾਲੀ ਦਲ+ ਭਾਰਤੀ ਜਨਤਾ ਪਾਰਟੀ ਗੁਰਦੇਵ ਸਿੰਘ ਸਿੱਧੂ 45592 ਇੰਡੀਅਨ ਨੈਸ਼ਨਲ ਕਾਂਗਰਸ+ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 16173
2002 ਸ਼੍ਰੋਮਣੀ ਅਕਾਲੀ ਦਲ+ਭਾਰਤੀ ਜਨਤਾ ਪਾਰਟੀ ਨਿਰਮਲ ਸਿੰਘ ਸ਼ੁਤਰਾਣਾ 34122 ਇੰਡੀਅਨ ਨੈਸ਼ਨਲ ਕਾਂਗਰਸ +ਭਾਰਤੀ ਕਮਿਊਨਿਸਟ ਪਾਰਟੀ ਰਾਮ ਚੰਦ ਚੁਨਾਗਰਾ 18811
2007 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 53884 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਮਾਸਰਟ ਹਮੀਰ ਸਿੰਘ ਘੱਗਾ 2594
2012 ਸ਼੍ਰੋਮਣੀ ਅਕਾਲੀ ਦਲ +ਭਾਰਤੀ ਜਨਤਾ ਪਾਰਟੀ ਬੀਬੀ ਵਨਿੰਦਰ ਕੌਰ ਲੂੰਬਾ 47764 ਇੰਡੀਅਨ ਨੈਸ਼ਨਲ ਕਾਂਗਰਸ ਨਿਰਮਲ ਸਿੰਘ ਸ਼ੁਤਰਾਣਾ 772

ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕੁਲ 163867 ਵੋਟਰ ਹਨ, ਜਿਨ੍ਹਾਂ ਵਿੱਚ 86897 ਪੁਰਸ਼ ਅਤੇ 76968 ਮਹਿਲਾ ਵੋਟਰ ਤੇ 2 ਕਿੰਨਰ ਸ਼ਾਮਲ ਹਨ।

ਹਵਾਲੇ[ਸੋਧੋ]