ਸ਼੍ਰੇਣੀ:ਕਣ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਣ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜੋ ਪਦਾਰਥ ਅਤੇ ਰੇਡੀਏਸ਼ਨ ਦੇ ਮੁਢਲੇ ਰਚਣਹਾਰਿਆਂ ਦਾ ਅਧਿਐਨ ਕਰਦੀ ਹੈ, ਅਤੇ ਉਹਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦੀ ਹੈ। ਇਸਨੂੰ ਉੱਚ ਊਰਜਾ ਭੌਤਿਕ ਵਿਗਿਆਨ ਵੀ ਕਿਹਾ ਜਾਂਦਾ ਹੈ ਕਿਉਂਕਿ ਕਈ ਬੁਨਿਆਦੀ ਕਣ ਕੁਦਰਤ ਅੰਦਰ ਸਧਾਰਣ ਪ੍ਰਸਥਿਤੀਆਂ ਅਧੀਨ ਨਹੀਂ ਪਾਏ ਜਾਂਦੇ, ਪਰ ਹੋਰ ਕਣਾਂ ਨਾਲ ਊਰਜਾਤਮਿਕ ਟਕਰਾਵਾਂ ਦੌਰਾਨ ਬਣਾਏ ਅਤੇ ਪਛਾਣੇ ਜਾ ਸਕਦੇ ਹਨ, ਜਿਵੇਂ ਕਣ ਐਕਸਲ੍ਰੇਟਰਾਂ ਅੰਦਰ ਕੀਤਾ ਜਾਂਦਾ ਹੈ।

ਉਪਸ਼੍ਰੇਣੀਆਂ

ਇਸ ਕੈਟੇਗਰੀ ਵਿਚ, ਕੁੱਲ 7 ਵਿਚੋਂ, ਇਹ 7 ਸਬ-ਕੈਟੇਗਰੀਆਂ ਹਨ।