ਕੁਆਂਟਮ ਹੈਡ੍ਰੋਡਾਇਨਾਮਿਕਸ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (August 2016) |
ਕੁਆਂਟਮ ਹੈਡ੍ਰੋਡਾਇਨਾਮਿਕਸ ਇੱਕ ਇਫੈਕਟਿਵ ਫੀਲਡ ਥਿਊਰੀ ਹੈ ਜੋ ਹੈਡ੍ਰੋਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ। ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ। [1] ਕੁਆਂਟਮ ਹੈਡ੍ਰੋਡਾਇਨਾਮਿਕਸ, ਕੁਆਂਟਮ ਕ੍ਰੋਮੋਡਾਇਨਾਮਿਕਸ ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ ਤਾਕਤਵਰ ਫੋਰਸ ਰਾਹੀਂ, ਹੈਡ੍ਰੌਨ ਰਚਣ ਲਈ ਕੁਆਰਕਾਂ ਅਤੇ ਗਲੂਔਨਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ।
ਕੁਆਂਟਮ ਹੈਡ੍ਰੋਡਾਇਨਾਮਿਕਸ ਅੰਦਰ ਇੱਕ ਮਹੱਤਵਪੂਰਨ ਵਰਤਾਰਾ ਨਿਊਕਲੀਅਰ ਫੋਰਸ ਜਾਂ ਰੈਜ਼ੀਡੁਅਲ ਤਾਕਤਵਰ ਫੋਰਸ ਹੈ। ਇਹ ਊਹਨਾਂ ਹੈਡ੍ਰੌਨਾਂ ਦਰਮਿਆਨ ਓਪਰੇਟ ਹੋਣ ਵਾਲਾ ਫੋਰਸ ਹੈ, ਜੋ ਨਿਊਨਲੀਔਨ – ਪ੍ਰੋਟੌਨ ਅਤੇ ਨਿਊਟ੍ਰੌਨ]] ਹਨ- ਕਿਉਂਕਿ ਇਹ ਐਟੌਮਿਕ ਨਿਊਕਲੀਅਸ ਰਚਣ ਲਈ ਇਹਨਾਂ ਨੂੰ ਇਕੱਠਾ ਬੰਨ ਕੇ ਰੱਖਦੀ ਹੈ। ਨਿਊਕਲੀਅਰ ਫੋਰਸ ਦੇ ਮਾਧਿਅਮ ਬਣਨ ਵਾਲੇ ਬੋਸੌਨ, ਤਿੰਨ ਕਿਸਮ ਦੇ ਮੀਜ਼ੌਨ ਹੁੰਦੇ ਹਨ: ਪਾਈਔਨ, ਰੋ ਮੀਜ਼ੌਨ ਅਤੇ ਓਮੇਗਾ ਮੀਜ਼ੌਨ। ਕਿਉਂਕਿ ਮੀਜ਼ੌਨ ਖੁਦ ਹੀ ਹੈਡ੍ਰੌਨ ਹੁੰਦੇ ਹਨ, ਇਸਲਈ ਕੁਆਂਟਮ ਕ੍ਰੋਮੋਡਾਇਨਾਮਿਕਸ ਖੁਦ ਹੀ ਨਿਊਕਲੀਅਰ ਫੋਰਸ ਦੇ ਕੈਰੀਅਰਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਨਿਬਟਦਾ ਹੈ, ਜੋ ਇਸਦੇ ਦੁਆਰਾ ਨਿਊਕਲੀਔਨਾਂ ਦੇ ਨਾਲ ਨਾਲ ਬੰਨੇ ਗਏ ਹੁੰਦੇ ਹਨ। ਹੈਡ੍ਰੋਡਾਇਨੈਮਿਕ ਫੋਰਸ ਨਿਊਕਲੀਆਇ ਨੂੰ ਇਲੈਕਟ੍ਰੋ-ਡਾਇਨੈਮਿਕ ਫੋਰਸ ਦੇ ਵਿਰੁੱਧ ਬੰਨ ਕੇ ਰੱਖਦੇ ਹਨ ਜੋ ਇਹਨਾਂ ਨੂੰ (ਨਿਊਕਲੀਅਸ ਅੰਦਰ ਪ੍ਰੋਟੌਨਾਂ ਦਰਮਿਆਨ ਆਪਸੀ ਧੱਕੇ ਕਾਰਨ) ਦੂਰ ਕਰਨ ਪ੍ਰਤਿ ਓਪਰੇਟ ਕਰਦਾ ਹੈ।
ਕੁਆਂਟਮ ਹੈਡ੍ਰੋਡਾਇਨਾਮਿਕਸ, ਨਿਊਕਲੀਅਸ ਫੋਰਸ ਨਾਲ ਵਰਤਦੇ ਵਕਤ, ਅਤੇ ਇਸਦੇ ਮੀਜ਼ੌਨਾਂ ਦੇ ਮਾਧਿਅਮ ਬਣਨ ਨੂੰ, ਹੋਰ ਕੁਆਂਟਮ ਫੀਲਡ ਥਿਊਰੀਆੰ ਨਾਲ ਤੁਲਨਾਤਨਕ ਕੀਤਾ ਜਾ ਸਕਦਾ ਹੈ ਜੋ ਮੁਢਲੇ ਫੋਰਸ ਅਤੇ ਉਹਨਾਂ ਨਾਲ ਸਬੰਧਤ ਬੋਸੌਨਾਂ ਨੂੰ ਦਰਸਾਉਂਦੀਆਂ ਹਨ; ਕੁਆਂਟਮ ਇਲੈਕਟ੍ਰੋਡਾਇਨਾਮਿਕਸ, ਜੋ ਇਲੈਕਟ੍ਰੋਮੈਗਨਟਿਜ਼ਮ ਅਤੇ ਫੋਟੌਨਾਂ ਨਾਲ ਵਰਤਦੀ ਹੈ; ਕੁਆਂਟਮ ਫਲੇਵਰੋਡਾਇਨਾਮਿਕਸ, ਜੋ ਵੀਕ ਪਰਸਪਰ ਕ੍ਰਿਆਵਾਂ ਅਤੇ W ਅਤੇ Z ਬੋਸੌਨਾਂ ਨਾਲ ਵਰਤਦੀ ਹੈ।
ਇਹ ਵੀ ਦੇਖੋ
[ਸੋਧੋ]- ਐਟੌਮਿਕ ਨਿਊਕਲੀਅਸ
- ਹੈਡ੍ਰੌਨ
- ਨਿਊਕਲੀਅਰ ਫੋਰਸ
- ਕੁਆਂਟਮ ਕ੍ਰੋਮੋਡਾਇਨਾਮਿਕਸ ਅਤੇ ਤਾਕਤਵਰ ਪਰਸਪਰ ਕ੍ਰਿਆ
- ਕੁਆਂਟਮ ਇਲੈਕਟ੍ਰੋਡਾਇਨਾਮਿਕਸ ਅਤੇ ਇਲੈਕਟ੍ਰੋਮੈਗਨੇਟਿਜ਼ਮ
- ਕੁਆਂਟਮ ਫਲੇਵ੍ਰੋਡਾਇਨਾਮਿਕਸ ਅਤੇ ਕਮਜ਼ੋਰ ਪਰਸਪਰ ਕ੍ਰਿਆ
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).