ਸਿੰਟ ਮਾਰਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੰਟ ਮਾਰਟਨ
Sint Maarten
Flag of Sint Maarten
Coat of arms of Sint Maarten
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Semper progrediens" (ਲਾਤੀਨੀ)
"ਹਮੇਸ਼ਾ ਤਰੱਕੀ ਵਿੱਚ"
ਐਨਥਮ: O Sweet Saint Martin's Land
Location of ਸਿੰਟ ਮਾਰਟਨ (ਲਾਲ ਚੱਕਰ ਵਿੱਚ) in ਕੈਰੀਬੀਆ (ਹਲਕਾ ਪੀਲਾ)
Location of ਸਿੰਟ ਮਾਰਟਨ (ਲਾਲ ਚੱਕਰ ਵਿੱਚ)

in ਕੈਰੀਬੀਆ (ਹਲਕਾ ਪੀਲਾ)

ਸਿੰਟ ਮਾਰਟਨ ਸੇਂਟ ਮਾਰਟਿਨ ਟਾਪੂ ਦੇ ਦੱਖਣੀ ਅੱਧ 'ਤੇ ਪੈਂਦਾ ਹੈ।
ਸਿੰਟ ਮਾਰਟਨ ਸੇਂਟ ਮਾਰਟਿਨ ਟਾਪੂ ਦੇ
ਦੱਖਣੀ ਅੱਧ 'ਤੇ ਪੈਂਦਾ ਹੈ।
ਰਾਜਧਾਨੀਫਿਲਿਪਸਬਰਗ
ਸਭ ਤੋਂ ਵੱਡਾ ਸ਼ਹਿਰਲੋਅਰ ਪ੍ਰਿੰਸ ਕੁਆਟਰ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਸੇਂਟ ਮਾਰਟਨਰ
ਸਰਕਾਰਸੰਵਿਧਾਨਕ ਬਾਦਸ਼ਾਹੀ
• ਬਾਦਸ਼ਾਹ
ਵਿਲਮ-ਸਿਕੰਦਰ
• ਰਾਜਪਾਲ
ਯੂਜੀਨ ਹੌਲੀਡੇ
• ਪ੍ਰਧਾਨ ਮੰਤਰੀ
ਸੈਰਾ ਵੈਸਕੌਟ-ਵਿਲੀਅਮਜ਼
ਵਿਧਾਨਪਾਲਿਕਾਸਿੰਟ ਮਾਰਟਨ ਦੀ ਇਸਟੇਟ
 ਨੀਦਰਲੈਂਡ ਦੀ ਬਾਦਸ਼ਾਹੀ ਅੰਦਰ ਖ਼ੁਦਮੁਖ਼ਤਿਆਰੀ
• ਸਥਾਪਤ
੧੦ ਅਕਤੂਬਰ ੨੦੧੦
ਖੇਤਰ
• ਕੁੱਲ
34 km2 (13 sq mi)
• ਜਲ (%)
negligible
ਆਬਾਦੀ
• 2010 ਅਨੁਮਾਨ
37,429
• 2001 ਜਨਗਣਨਾ
30,594
• ਘਣਤਾ
1,100/km2 (2,849.0/sq mi)
ਜੀਡੀਪੀ (ਪੀਪੀਪੀ)2003 ਅਨੁਮਾਨ
• ਕੁੱਲ
$400 ਮਿਲੀਅਨ
• ਪ੍ਰਤੀ ਵਿਅਕਤੀ
$11400
ਮੁਦਰਾਨੀਦਰਲੈਂਡ ਐਂਟੀਲੀਆਈ ਗਿਲਡਰ (ANG)
ਸਮਾਂ ਖੇਤਰUTC−੪ (AST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+੧ ੭੨੧[2]
ਆਈਐਸਓ 3166 ਕੋਡSX
ਇੰਟਰਨੈੱਟ ਟੀਐਲਡੀ
  • .an a
  • .sx b
  1. To be phased out.
  2. Assigned

ਸਿੰਟ ਮਾਰਟਨ (ਡੱਚ ਉਚਾਰਨ: [sɪnt ˈmaːrtə(n)]) ਨੀਦਰਲੈਂਡ ਦੀ ਬਾਦਸ਼ਾਹੀ ਦਾ ਸੰਘਟਕ ਦੇਸ਼ ਹੈ। ਇਸ ਵਿੱਚ ਕੈਰੀਬੀਆਈ ਟਾਪੂ ਸੇਂਟ ਮਾਰਟਿਨ ਦਾ ਦੱਖਣੀ ਅੱਧ ਸ਼ਾਮਲ ਹੈ ਜਦਕਿ ਟਾਪੂ ਦਾ ਉੱਤਰੀ ਅੱਧਾ ਹਿੱਸਾ ਫ਼ਰਾਂਸੀਸੀ ਵਿਦੇਸ਼ੀ ਸਮੂਹਿਕਤਾ ਸੇਂਟ ਮਾਰਟਿਨ ਵਿੱਚ ਆਉਂਦਾ ਹੈ। ਇਹਦੀ ਰਾਜਧਾਨੀ ਫ਼ਿਲਿਪਸਬਰਗ ਹੈ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named constitution
  2. Sint Maarten joined the North American Numbering Plan on 30 September 2011; it previously shared the country code +599 with Curaçao and the Caribbean Netherlands."PL-423: Updated Information - Introduction of NPA 721 (Sint Maarten)". North American Numbering Plan Administration. 2011-07-27. Archived from the original (PDF) on 2019-01-08. Retrieved 2011-07-29. {{cite web}}: Unknown parameter |dead-url= ignored (|url-status= suggested) (help) Permissive dialing, allowing the use of +599, will be in place until 30 September 2012.