ਸਮੱਗਰੀ 'ਤੇ ਜਾਓ

ਸੀਮਾ ਕੁਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਮਾ ਕੁਮਾਰੀ
ਪੰਜਾਬ ਵਿਧਾਨ ਸਭਾ ਮੈਂਬਰ
ਦਫ਼ਤਰ ਵਿੱਚ
2012 - 2017
ਤੋਂ ਪਹਿਲਾਂਨਵਾਂ ਹਲਕਾ
ਤੋਂ ਬਾਅਦਜੋਗਿੰਦਰ ਪਾਲ
ਹਲਕਾਭੋਆ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਵਿਨੋਦ ਕੁਮਾਰ
ਰਿਹਾਇਸ਼ਲਾਹੜੀ, ਪਠਾਨਕੋਟ, ਪੰਜਾਬ

ਸੀਮਾ ਕੁਮਾਰੀ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਹੈ।[1][2]

ਨਿੱਜੀ ਜੀਵਨ[ਸੋਧੋ]

ਕੁਮਾਰੀ ਦਾ ਵਿਆਹ ਵਿਨੋਦ ਕੁਮਾਰ ਨਾਲ ਹੋਇਆ ਹੈ।[3]

ਸਿਆਸੀ ਕੈਰੀਅਰ[ਸੋਧੋ]

ਕੁਮਾਰੀ 2008 ਵਿੱਚ ਪਿੰਡ ਲਹਿਰੀ ਦੀ ਸਰਪੰਚ ਚੁਣੀ ਗਈ ਸੀ ਅਤੇ 2012 ਵਿੱਚ ਭੋਆ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੀ ਗਈ।[4] ਭੋਆ ਚੋਣ ਖੇਤਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਉਮੀਦਵਾਰਾਂ ਲਈ ਰਾਖਵਾਂ ਸੀ।[2] 33 ਸਾਲ ਦੀ ਉਮਰ ਵਿੱਚ ਉਹ ਅਸੈਂਬਲੀ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ।[5]

2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਕੁਮਾਰੀ ਉਮੀਦਵਾਰ ਸੀ ਪਰ ਉਸ ਦੀ ਆਮਦਨ ਵਿੱਚ ਸ਼ੱਕੀ ਵਾਧੇ ਦੇ ਕਾਰਨ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।[6] 2012 ਵਿੱਚ ਰਾਜ ਵਿੱਚ ਹਲਫੀਆ ਬਿਆਨ ਵਿੱਚ ਉਸਦੀ ਘੋਸ਼ਿਤ ਸੰਪਤੀ ਦੇ ਅਧਾਰ ਤੇ ਉਹ ਸਭ ਤੋਂ ਗਰੀਬ ਵਿਧਾਨਕਾਰ ਸੀ ਪਰ ਉਸ ਦੀ ਆਮਦਨ ਵਿੱਚ 2017 ਤਕ ਲਗਭਗ 30 ਗੁਣਾ ਵਾਧਾ ਹੋਇਆ ਸੀ।[5] ਉਹ ਭੋਆ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਆਪਣੀ ਸੀਟ ਹਾਰ ਗਈ ਸੀ।[7]

ਹਵਾਲੇ[ਸੋਧੋ]

  1. "Legislators Group - BJP Punjab". BJP Punjab. Archived from the original on 28 ਅਕਤੂਬਰ 2012. Retrieved 9 May 2013.
  2. 2.0 2.1 "BJP strikes it poor on Bhoa seat!". The Pioneer. 18 Jan 2012. Archived from the original on 28 ਜੂਨ 2013. Retrieved 9 May 2013. {{cite news}}: Unknown parameter |dead-url= ignored (|url-status= suggested) (help)
  3. "ਚੋਣ ਹਲਫਨਾਮੇ". Archived from the original on 2016-03-04. Retrieved 2019-03-04. {{cite web}}: Unknown parameter |dead-url= ignored (|url-status= suggested) (help)
  4. "STATISTICAL REPORT ON GENERAL ELECTION, 2012 TO THE LEGISLATIVE ASSEMBLY OF PUNJAB" (PDF). Election Commission of India. Retrieved 9 May 2013.
  5. 5.0 5.1 Bharti, Vishav (25 January 2017). "Rich experience for 'poorest' MLA". The Tribune. Retrieved 2017-10-13.>
  6. "BJP unlikely to retain its 12 seats". The Tribune. 6 February 2017. Retrieved 2017-10-13.
  7. "Bhoa - Punjab Assembly Election Results 2017". India.com. Archived from the original on 2017-10-13. Retrieved 2017-10-13. {{cite web}}: Unknown parameter |dead-url= ignored (|url-status= suggested) (help)