ਪੰਜਾਬ ਵਿਧਾਨ ਸਭਾ ਚੋਣਾਂ 2012
Jump to navigation
Jump to search
ਫਰਮਾ:ਦੇਸ਼ ਸਮੱਗਰੀ ਪੰਜਾਬ | |||||||||||||
---|---|---|---|---|---|---|---|---|---|---|---|---|---|
| |||||||||||||
Opinion polls | |||||||||||||
ਟਰਨਆਊਟ | 66.38% | ||||||||||||
| |||||||||||||
![]() ਪੰਜਾਬ | |||||||||||||
|
ਪੰਜਾਬ ਵਿਧਾਨ ਸਭਾ ਚੋਣਾਂ 2012 ਜੋ 30 ਜਨਵਰੀ, 2012 ਵਿੱਚ ਹੋਈਆ ਅਤੇ ਇਸ ਦਾ ਨਤੀਜਾ 4 ਮਾਰਚ 2012 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਦੁਜੀ ਵਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਦਾ ਮੁਕਾਬਲਾ ਹੁੰਦਾ ਹੈ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈਆ। ਇਹਨਾਂ ਚੋਣਾਂ ਵਿੱਚ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਪੰਜਾਬ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਲ ਕੇ ਸਾਂਝਾ ਮੋਰਚਾ ਨਾਲ ਚੋਣਾਂ 'ਚ ਭਾਗ ਲਿਆ।
ਨਤੀਜੇ[ਸੋਧੋ]
ਨੰ | ਪਾਰਟੀ | ਸੀਟਾਂ ਤੇ ਚੋਣਾਂ ਲੜੀਆਂ | ਸੀਟਾਂ ਜਿੱਤੀਆਂ | ਵੋਟ ਦੀ % | ਸੀਟਾਂ ਜਿਸ ਤੇ ਚੋਣਾਂ ਲੜੀਆਂ ਉਹਨਾਂ ਦਾ ਵੋਟ % |
---|---|---|---|---|---|
1 | ਸ਼੍ਰੋਮਣੀ ਅਕਾਲੀ ਦਲ | 94 | 56 | 34.59 | 42.19 |
2 | ਭਾਰਤੀ ਰਾਸ਼ਟਰੀ ਕਾਂਗਰਸ | 117 | 46 | 39.92 | 39.92 |
3 | ਭਾਰਤੀ ਜਨਤਾ ਪਾਰਟੀ | 23 | 12 | 7.15 | 39.73 |
4 | ਅਜ਼ਾਦ | - | 3 | 7.13 | |
ਕੁੱਲ | 117 |