17 ਅਗਸਤ
ਦਿੱਖ
(੧੭ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
17 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 229ਵਾਂ (ਲੀਪ ਸਾਲ ਵਿੱਚ 230ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 136 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1947 – ਰੈਡਕਿਲਫ਼ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣ ਗਈ।
ਜਨਮ
[ਸੋਧੋ]- 1916 – ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅੰਮ੍ਰਿਤਲਾਲ ਨਾਗਰ ਦਾ ਜਨਮ।
- 1930 – ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈੱਡ ਹਿਊਜ਼ ਦਾ ਜਨਮ।
- 1932 – ਸਾਹਿਤ ਵਿੱਚ ਨੋਬਲ ਇਨਾਮ ਵਿਜੇਤਾ ਵੀ ਐਸ ਨੈਪਾਲ ਦਾ ਜਨਮ।
- 1953 – ਜਰਮਨ-ਰੋਮਾਨੀਆਈ ਨਾਵਲਕਾਰ, ਕਵੀ, ਨਿਬੰਧਕਾਰ ਅਤੇ ਨੋਬਲ ਇਨਾਮ ਦੀ ਵਿਜੇਤਾ ਹੈਰਤਾ ਮਿਊਲਰ ਦਾ ਜਨਮ।
- 1956 – ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ।
- 1959 – ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਜੋਨਾਥਨ ਫਰੈਂਸਨ ਦਾ ਜਨਮ।
ਦਿਹਾਂਤ
[ਸੋਧੋ]- 1909 – ਭਾਰਤੀ ਅਜ਼ਾਦੀ ਘੁਲਾਟਿਆ ਮਦਨ ਲਾਲ ਢੀਂਗਰਾ ਸ਼ਹੀਦ ਹੋਏ।
- 2007 – ਭਾਰਤੀ "ਪਰਬਤ ਮਨੁੱਖ" ਦਸਰਥ ਮਾਂਝੀ ਦਾ ਦਿਹਾਂਤ।
- 2014 – ਪੰਜਾਬ ਦੇ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਦਿਹਾਤ।