2 ਅਗਸਤ
ਦਿੱਖ
(੨ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
2 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 214ਵਾਂ (ਲੀਪ ਸਾਲ ਵਿੱਚ 215ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 151 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1790 – ਅਮਰੀਕਾ 'ਚ ਪਹਿਲੀ ਮਰਦਮਸ਼ੁਮਾਰੀ ਹੋਈ।
- 1918 – ਕੈਨੇਡਾ ਦੇ ਇਤਿਹਾਸ 'ਚ ਪਹਿਲੀ ਹੜਤਾਲ ਵੈਨਕੂਵਰ ਵਿਖੇ ਸ਼ੁਰੂ ਹੋਈ।
- 1932 – ਕਾਰਲ ਡੀ. ਐਡਰਸਨ ਨੇ ਪਾਜ਼ੀਟ੍ਰੋਨ ਦੀ ਖੋਜ਼ ਕੀਤੀ।
- 1939 – ਅਲਬਰਟ ਆਈਨਸਟਾਈਨ ਅਤੇ ਲਿਉ ਸਜ਼ਿਲਰਡ ਨੇ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੂੰ ਪੱਤਰ ਲਿਖ ਕੇ ਮੈਨਹੈਟਨ ਪ੍ਰੋਜੈਕਟ 'ਚ ਪ੍ਰਮਾਣੂ ਹਥਿਆਰਾ ਦਾ ਵਿਕਾਸ ਕਰਨ ਲਈ ਕਿਹਾ।
ਜਨਮ
[ਸੋਧੋ]- 1854 – ਅਮਰੀਕੀ ਲੇਖਕ ਫਰਾਂਸਿਸ ਮੇਰੀਅਨ ਕਰੋਫੋਰਡ ਦਾ ਜਨਮ।
- 1859 – ਤਮਿਲ ਸੰਗੀਤਕਾਰ ਅਬਰਾਹਮ ਪੰਡਿਤ ਦਾ ਜਨਮ।
- 1877 – ਭਾਰਤੀ ਕਾਂਗਰਸੀ,ਆਜ਼ਾਦੀ ਦੀ ਲੜਾਈ ਦਾ ਸੈਨਾਪਤੀ ਰਵੀਸ਼ੰਕਰ ਸ਼ੁਕਲ ਦਾ ਜਨਮ।
- 1924 – ਅਮਰੀਕੀ ਲੇਖਕ, ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ ਅਤੇ ਸਮਾਜ ਆਲੋਚਕ ਜੇਮਜ ਬਾਲਡਵਿਨ ਦਾ ਜਨਮ।
- 1927 – ਭਾਰਤ ਦੀ ਵੰਡ ਅਤੇ ਆਜ਼ਾਦੀ ਕਾਰਕੁਨ ਚਮਨ ਨਾਹਲ ਦਾ ਜਨਮ।
- 1932 – ਨਿਊਜੀਲੈਂਡ ਦਾ ਸਿੱਖ ਇਤਿਹਾਸ ਅਤੇ ਸੱਭਿਆਚਾਰ ਦਾ ਵਿਦਵਾਨ ਡਬਲਿਊ ਐਚ ਮੈਕਲੋਡ ਦਾ ਜਨਮ।
- 1942 – ਚਿੱਲੀਆਈ ਲੇਖਿਕਾ ਇਜ਼ਾਬੈੱਲ ਅਲੈਂਦੇ ਦਾ ਜਨਮ।
- 1949 – ਚੀਨੀ ਕਵੀ ਬੇਈ ਦਾਓ ਦਾ ਜਨਮ।
- 1950 – ਬ੍ਰਿਟਿਸ਼ ਲੇਖਕ ਅਤੇ ਪੱਤਰਕਾਰ ਗਰਾਹਮ ਹੈਂਕੋਕ ਦਾ ਜਨਮ।
- 1954 – ਬਿਹਾਰ, ਭਾਰਤ ਦਾ ਸਿਆਸਤਦਾਨ ਜੈ ਪ੍ਰਕਾਸ਼ ਨਰਾਇਣ ਯਾਦਵ ਦਾ ਜਨਮ।
- 1957 – ਇੰਡੋ-ਕੈਨੇਡੀਅਨਾਂ ਦੇ ਜੀਵਨ ਦਾ ਬਹੁਪੱਖੀ ਚਿਤਰਨ ਅਮਨਪਾਲ ਸਾਰਾ ਦਾ ਜਨਮ।
- 1976 – ਭਾਰਤੀ ਮਾਡਲ, ਵੀਜੇ, ਅਭਿਨੇਤਰੀ ਅਤੇ ਨਿਰਮਾਤਾ ਸੁਸ਼ਮਾ ਰੇੱਡੀ ਦਾ ਜਨਮ।
ਦਿਹਾਂਤ
[ਸੋਧੋ]- 1922 – ਸਕਾਟਲੈਂਡ ਦਾ ਵਿਗਿਆਨੀ,ਇੰਜੀਨੀਅਰ,ਕਾਢਕਾਰ ਤੇ ਖੋਜੀ ਸਿਕੰਦਰ ਗ੍ਰਾਹਮ ਬੈੱਲ ਦਾ ਦਿਹਾਂਤ।