੪ ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2016

4 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 277ਵਾਂ (ਲੀਪ ਸਾਲ ਵਿੱਚ 278ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 88 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1535ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ 'ਚ ਬਾਈਬਲ ਦੀ ਪਹਿਲੀ ਇੰਗਲਿਸ਼ ਟਰਾਂਸਲੇਸ਼ਨ ਛਪੀ।
  • 1905ਔਰਵਿਲ ਰਾਈਟ ਨੇ ਪਹਿਲੀ ਵਾਰ 30 ਮਿੰਟ ਤੋਂ ਵੱਧ ਸਮੇਂ ਵਾਸਤੇ ਹਵਾਈ ਉਡਾਨ ਭਰੀ।
  • 1930ਗ਼ਦਰ ਪਾਰਟੀ ਸਾਜ਼ਸ਼ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਰਿਹਾਅ ਕਰ ਦਿਤਾ ਗਿਆ।
  • 1957ਰੂਸ ਨੇ ਸਪੂਤਨਿਕ-1 ਨੂੰ ਪੁਲਾੜ ਵਿਚ ਭੇਜਿਆ ਜੋ ਕਿ ਪੁਲਾੜ ਵਿਚ ਦੁਨੀਆਂ ਦਾ ਪਹਿਲਾ ਸੈਟੇਲਾਈਟ ਸੀ। ਇਸ ਨੂੰ ਵਾਲੈਨਤਿਨ ਗਲੂਸਕੋ ਨੇ ਬਣਾਇਆ ਸੀ।
  • 1985 – ਪੰਜਾਬ 'ਚ ਭਾਰਤੀ ਫ਼ੌਜ ਦੀ ਨਵੀਂ ਛਾਉਣੀ ਕਾਇਮ।
  • 1993ਸੋਮਾਲੀਆ ਵਿਚ ਦਰਜਨਾਂ ਲੋਕਾਂ ਨੇ ਮਾਈਕਲ ਡੂਰਾਂ ਨਾਂ ਦੇ ਇਕ ਅਮਰੀਕਨ ਫ਼ੌਜੀ ਨੂੰ ਕਾਬੂ ਕਰ ਕੇ, ਰੱਸੀਆਂ ਨਾਲ ਬੰਨ੍ਹ ਕੇ, ਮੋਗਾਦੀਸ਼ੂ ਦੀਆਂ ਗਲੀਆਂ ਵਿਚ ਘਸੀਟਿਆ ਤੇ ਇਸ ਦੀ ਫ਼ਿਲਮ ਬਣਾ ਕੇ ਰੀਲੀਜ਼ ਕੀਤੀ।
  • 2012ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ।

ਛੁੱਟੀਆਂ[ਸੋਧੋ]

ਜਨਮ[ਸੋਧੋ]