2014 ਏਸ਼ੀਆਈ ਖੇਡਾਂ ਦੀ ਤਮਗਾ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

2014 ਏਸ਼ੀਆਈ ਖੇਡਾਂ ਦੀ ਤਗਾਮ ਸੂਚੀ ਹੇਠ ਲਿਖੇ ਅਨੁਸਾਰ ਹੈ। ਇਹ ਖੇਡਾਂ 19 ਸਤੰਬਰ ਤੋਂ 4 ਅਕਤੁਬਰ, 2014 ਤੱਕ ਦੱਖਣੀ ਕੋਰੀਆ 'ਚ ਹੋਈਆ। ਇਹਨਾਂ ਖੇਡਾਂ ਵਿੱਚ ਖਿਡਾਰੀਆਂ ਨੇ 439 ਇਵੈਂਟ 'ਚ ਭਾਗ ਲਿਆ।[1]

ਤਗਮਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਚੀਨ 151 109 85 345
2  ਦੱਖਣੀ ਕੋਰੀਆ 79 70 79 228
3  ਜਪਾਨ 47 77 76 200
4  ਕਜ਼ਾਖ਼ਸਤਾਨ 28 23 33 84
5  ਇਰਾਨ 21 18 18 57
6  ਥਾਈਲੈਂਡ 12 7 28 47
7  ਉੱਤਰੀ ਕੋਰੀਆ 11 11 14 36
8  ਭਾਰਤ 11 9 37 57
9  ਤਾਈਪੇ 10 18 23 51
10  ਕਤਰ 10 0 4 14
11  ਉਜ਼ਬੇਕਿਸਤਾਨ 9 14 22 45
12  ਬਹਿਰੀਨ 9 6 4 19
13  ਹਾਂਗਕਾਂਗ 6 12 25 43
14  ਮਲੇਸ਼ੀਆ 5 14 14 33
15  ਸਿੰਘਾਪੁਰ 5 6 14 25
16  ਮੰਗੋਲੀਆ 5 4 12 21
17  ਇੰਡੋਨੇਸ਼ੀਆ 4 5 11 20
18  ਕੁਵੈਤ 3 5 4 12
19  ਸਾਊਦੀ ਅਰਬ 3 3 1 7
20  ਮਿਆਂਮਾਰ 2 1 1 4
21  ਵੀਅਤਨਾਮ 1 10 25 36
22  ਫਿਲੀਪੀਨਜ਼ 1 3 11 15
23  ਪਾਕਿਸਤਾਨ 1 1 3 5
23  ਤਾਜਿਕਿਸਤਾਨ 1 1 3 5
25  ਇਰਾਕ 1 0 3 4
25  ਯੂਨਾਈਟਡ ਅਰਬ ਇਮਾਰਤ 1 0 3 4
26  ਸ੍ਰੀ ਲੰਕਾ 1 0 1 2
27  ਕੰਬੋਡੀਆ 1 0 0 1
28  ਮਕਾਉ 0 3 4 7
29  ਕਿਰਗਿਜ਼ਸਤਾਨ 0 2 4 6
30  ਜਾਰਡਨ 0 2 2 4
31  ਤੁਰਕਮੇਨਿਸਤਾਨ 0 1 5 6
32  ਬੰਗਲਾਦੇਸ਼ 0 1 2 3
32  ਲਾਓਸ 0 1 2 3
34  ਅਫਗਾਨਿਸਤਾਨ 0 1 1 2
34  ਲਿਬਨਾਨ 0 1 1 2
36  ਨੇਪਾਲ 0 0 1 1
ਕੁੱਲ 439 439 576 1454

ਹਵਾਲੇ[ਸੋਧੋ]

  1. "Wushu exponent Cheau Xuen fails dope test". The Star. 30 September 2014. Retrieved 2 October 2014.