ਸਮੱਗਰੀ 'ਤੇ ਜਾਓ

2020 ਭਾਰਤ ਦੀਆਂ ਚੌਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਭਾਰਤ ਵਿਚ 2020 ਵਿਚ 1 ਸੂਬੇ  ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਾਮ ਹਨ।[1]

ਵਿਧਾਨਸਭਾ ਚੌਣਾਂ

[ਸੋਧੋ]
2020 ਭਾਰਤ ਦੀਆਂ ਚੌਣਾਂ
ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਮੁੱਖਮੰਤਰੀ ਪਹਿਲਾਂ ਸਰਕਾਰ ਬਾਅਦ ਵਿਚ ਮੁੱਖ ਮੰਤਰੀ ਬਾਅਦ ਵਿੱਚ ਸਰਕਾਰ ਨਕਸ਼ਾ
8 ਫਰਵਰੀ 2020 ਦਿੱਲੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ
28 ਅਕਤੂਬਰ 2020 ਤੋਂ 7 ਨਵੰਬਰ 2020 ਬਿਹਾਰ ਨਿਤੀਸ਼ ਕੁਮਾਰ ਜਨਤਾ ਦਲ (ਯੁਨਾਈਟਡ) +

ਭਾਰਤੀ ਜਨਤਾ ਪਾਰਟੀ

ਨਿਤੀਸ਼ ਕੁਮਾਰ ਭਾਰਤੀ ਜਨਤਾ ਪਾਰਟੀ
ਜਨਤਾ ਦਲ (ਯੁਨਾਈਟਡ) + ਹਿੰਦੁਸਤਾਨੀ ਅਵਾਮ ਮੋਰਚਾ + ਵਿਕਾਸਸ਼ੀਲ ਇਨਸਾਨ ਪਾਰਟੀ

ਲੋਕਸਭਾ ਉਪ-ਚੋਣਾਂ

[ਸੋਧੋ]
ਨੰ. ਤਰੀਕ ਸੂਬਾ ਹਲਕਾ ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ
1 7 ਨਵੰਬਰ 2020 ਬਿਹਾਰ ਵਾਲਮੀਕਿ ਨਗਰ ਬੈਧਿਆਨਾਥ ਮੈਹਤੋ ਜਨਤਾ ਦਲ (ਯੁਨਾਈਟਡ) ਸੁਨੀਲ ਕੁਮਾਰ ਜਨਤਾ ਦਲ (ਯੁਨਾਈਟਡ)

ਇਹ ਵੀ ਦੇਖੋ

[ਸੋਧੋ]

2019 ਭਾਰਤ ਦੀਆਂ ਚੌਣਾਂ

2021 ਭਾਰਤ ਦੀਆਂ ਚੌਣਾਂ

2015 ਭਾਰਤ ਦੀਆਂ ਚੋਣਾਂ

ਹਵਾਲੇ

[ਸੋਧੋ]
  1. "Terms of the Houses". Election Commission of India. Retrieved 27 Aug 2019.