ਸਮੱਗਰੀ 'ਤੇ ਜਾਓ

2015 ਭਾਰਤ ਦੀਆਂ ਚੌਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਭਾਰਤ ਵਿਚ 2015 ਵਿਚ 1 ਸੂਬੇ  ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਾਮ ਹਨ।[1]

ਵਿਧਾਨਸਭਾ ਚੌਣਾਂ

[ਸੋਧੋ]
ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਮੁੱਖਮੰਤਰੀ ਪਹਿਲਾਂ ਸਰਕਾਰ ਬਾਅਦ ਵਿਚ ਮੁੱਖ ਮੰਤਰੀ ਬਾਅਦ ਵਿੱਚ ਸਰਕਾਰ ਨਕਸ਼ਾ
ਦਿੱਲੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ
ਬਿਹਾਰ ਨਿਤੀਸ਼ ਕੁਮਾਰ ਜਨਤਾ ਦਲ (ਯੁਨਾਈਟਡ) +

ਭਾਰਤੀ ਜਨਤਾ ਪਾਰਟੀ

ਨਿਤੀਸ਼ ਕੁਮਾਰ ਜਨਤਾ ਦਲ (ਯੁਨਾਈਟਡ), ਰਾਸ਼ਟਰੀ ਜਨਤਾ ਦਲ, ਭਾਰਤੀ ਰਾਸ਼ਟਰੀ ਕਾਂਗਰਸ

ਲੋਕਸਭਾ ਉਪ-ਚੋਣਾਂ

[ਸੋਧੋ]
ਨੰ. ਤਰੀਕ ਸੂਬਾ ਹਲਕਾ ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ
1 13 ਫਰਵਰੀ 2015 ਪੱਛਮੀ ਬੰਗਾਲ ਬਨਗਾਓਂ ਕਪਿਲ ਕ੍ਰਿਸ਼ਨਾ ਠਾਕੁਰ ਤ੍ਰਿਣਮੂਲ ਕਾਂਗਰਸ ਮਮਤਾ ਠਾਕੁਰ ਤ੍ਰਿਣਮੂਲ ਕਾਂਗਰਸ
2 21 ਨਵੰਬਰ 2015 ਤੇਲੰਗਾਨਾ ਵਾਰੰਗਲ ਕਾਦੀਯਾਮ ਸਰੀਹਰੀ ਤੇਲੰਗਾਨਾ ਰਾਸ਼ਟਰੀ ਸਮਿਤੀ ਪਾਸੂਨੂਰੀ ਦਯਾਕਾਰ ਤੇਲੰਗਾਨਾ ਰਾਸ਼ਟਰੀ ਸਮਿਤੀ
3 ਮੱਧ ਪ੍ਰਦੇਸ਼ ਰਤਲਾਮ ਦਲੀਪ ਸਿੰਘ ਭੂਰੀਆ ਭਾਰਤੀ ਜਨਤਾ ਪਾਰਟੀ ਕਾਂਟੀਲਾਲ ਬੂਰੀਆ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

[ਸੋਧੋ]

2020 ਭਾਰਤ ਦੀਆਂ ਚੋਣਾਂ

2016 ਭਾਰਤ ਦੀਆਂ ਚੋਣਾਂ

ਹਵਾਲੇ

[ਸੋਧੋ]
  1. "Terms of the Houses". Election Commission of India. Retrieved 27 Aug 2019.