2019 ਭਾਰਤ ਦੀਆਂ ਚੌਣਾਂ
ਦਿੱਖ
ਭਾਰਤ ਵਿਚ 2019 ਵਿੱਚ ਲੋਕ ਸਭਾ ਦੇ 543 ਪਾਰਲੀਮੈਂਟ ਮੈਂਬਰ ਚੁਣਨ ਲਈ ਆਮ ਚੌਣਾਂ ਹੋਈਆਂ। ਇਸ ਦੇ ਨਾਲ ਹੀ 7 ਸੂਬਿਆਂ ਵਿਚ ਚੌਣਾਂ ਹੋਈਆਂ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]
ਆਮ ਚੌਣਾਂ
[ਸੋਧੋ]ਤਰੀਕ | ਦੇਸ਼ | ਚੌਣਾਂ ਤੋਂ ਪਹਿਲਾਂ ਸਰਕਾਰ | ਚੌਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ | ਚੌਣਾਂ ਤੋਂ ਬਾਅਦ ਸਰਕਾਰ | ਚੌਣਾਂ ਤੋਂ ਬਾਅਦ ਪ੍ਰਧਾਨ ਮੰਤਰੀ | ||
---|---|---|---|---|---|---|---|
ਅਪ੍ਰੈਲ ਤੋਂ ਮਈ 2019 | ਭਾਰਤ | ਕੌਮੀ ਜਮਹੂਰੀ ਗਠਜੋੜ | ਨਰਿੰਦਰ ਮੋਦੀ | ਕੌਮੀ ਜਮਹੂਰੀ ਗਠਜੋੜ | ਨਰਿੰਦਰ ਮੋਦੀ |
ਲੋਕ ਸਭਾ ਉਪ-ਚੌਣਾਂ
[ਸੋਧੋ]ਨੰਬਰ | ਤਰੀਕ | ਹਲਕਾ | ਸੁਬਾ | ਚੌਣਾਂ ਤੋਂ ਪਹਿਲਾਂ ਮੈਂਬਰ | ਚੌਣਾਂ ਤੋਂ ਪਹਿਲਾਂ ਪਾਰਟੀ | ਚੌਣਾਂ ਤੋਂ ਬਾਅਦ ਮੈਂਬਰ | ਚੌਣਾਂ ਤੋਂ ਬਾਅਦ ਪਾਰਟੀ | ||
---|---|---|---|---|---|---|---|---|---|
1 | 21 ਅਕਤੂਬਰ 2019 | ਸਮਸਤੀਪੁਰ | ਬਿਹਾਰ | ਰਾਮ ਚੰਦਰ ਪਾਸਵਾਨ | ਲੋਕ ਜਨਸ਼ਕਤੀ ਪਾਰਟੀ | ਪ੍ਰਿੰਸ ਰਾਜ | ਲੋਕ ਜਨਸ਼ਕਤੀ ਪਾਰਟੀ | ||
2 | ਸਤਾਰਾ | ਮਹਾਰਾਸ਼ਟਰ | ਉਦਯਨਰਾਜੇ ਬੋਸਲੇ | ਰਾਸ਼ਟਰਵਾਦੀ ਕਾਂਗਰਸ ਪਾਰਟੀ | ਸ੍ਰੀਨਿਵਾਸ ਦਾਦਾਸਾਹਿਬ ਪਾਟਿਲ | ਰਾਸ਼ਟਰਵਾਦੀ ਕਾਂਗਰਸ ਪਾਰਟੀ |
ਵਿਧਾਨ ਸਭਾ ਚੌਣਾਂ
[ਸੋਧੋ]ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਓਦੀਸ਼ਾ, ਸਿੱਕਿਮ, ਦੀਆਂ ਵਿਧਾਨ ਸਭਾ ਚੋਣਾਂ 2019 ਦੀਆਂ ਭਾਰਤੀ ਆਮ ਚੋਣ ਚੋਣਾਂ ਦੇ ਨਾਲ-ਨਾਲ ਹੋਈਆਂ।
21 ਅਕਤੂਬਰ 2019 ਨੂੰ ਹਰਿਆਣਾ, ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ।
ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ 30 ਨਵੰਬਰ ਤੋਂ 20 ਦਸੰਬਰ ਦੇ ਵਿਚਕਾਰ ਹੋਈਆਂ ਸਨ।
ਤਰੀਕ | ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ | ਪਹਿਲਾਂ ਸਰਕਾਰ | ਪਹਿਲਾਂ ਮੁੱਖਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿਚ ਮੁੱਖ ਮੰਤਰੀ | ||
---|---|---|---|---|---|---|---|
11 April 2019 | ਆਂਧਰਾ ਪ੍ਰਦੇਸ਼ | ਤੇਲਗੂ ਦੇਸਮ ਪਾਰਟੀ | ਚੰਦਰਬਾਬੂ ਨਾਇਡੂ | ਵਾਈ ਐੱਸ ਆਰ ਕਾਂਗਰਸ ਪਾਰਟੀ | ਵਾਈ. ਐੱਸ. ਜਗਨਮੋਹਨ ਰੈੱਡੀ | ||
11 ਅਪ੍ਰੈਲ 2019 | ਅਰੁਣਾਚਲ ਪ੍ਰਦੇਸ਼ | ਭਾਰਤੀ ਜਨਤਾ ਪਾਰਟੀ | ਪੇਮਾ ਖਾਂਡੂ | ਭਾਰਤੀ ਜਨਤਾ ਪਾਰਟੀ | ਪੇਮਾ ਖਾਂਡੂ | ||
ਰਾਸ਼ਟਰੀ ਪੀਪਲਸ ਪਾਰਟੀ | |||||||
11, 18, 23, 29 April 2019 | ਓਡੀਸ਼ਾ | ਬੀਜੂ ਜਨਤਾ ਦਲ | ਨਵੀਨ ਪਟਨਾਇਕ | ਬੀਜੂ ਜਨਤਾ ਦਲ | ਨਵੀਨ ਪਟਨਾਇਕ | ||
11 ਅਪ੍ਰੈਲ 2019 | ਸਿੱਕਮ | ਸਿੱਕਮ ਡੇਮੋਕ੍ਰੇਟਿਕ ਫ੍ਰੰਟ | ਪਵਨ ਕੁਮਾਰ ਚਾਮਲਿੰਗ | ਸਿੱਕਮ ਕ੍ਰਾਂਤੀਕਾਰੀ ਮੋਰਚਾ | ਪ੍ਰੇਮ ਸਿੰਘ ਤਾਮੰਗ | ||
ਭਾਰਤੀ ਜਨਤਾ ਪਾਰਟੀ | |||||||
21 October 2019 | ਹਰਿਆਣਾ | ਭਾਰਤੀ ਜਨਤਾ ਪਾਰਟੀ | ਮਨੋਹਰ ਲਾਲ ਖੱਟਰ | ਭਾਰਤੀ ਜਨਤਾ ਪਾਰਟੀ | ਮਨੋਹਰ ਲਾਲ ਖੱਟਰ | ||
ਜਨਨਾਇਕ ਜਨਤਾ ਪਾਰਟੀ | |||||||
21 October 2019 | ਮਹਾਂਰਾਸ਼ਟਰ | ਭਾਰਤੀ ਜਨਤਾ ਪਾਰਟੀ | ਦਵੇੰਦਰ ਫੜਨਵੀਸ | ਸ਼ਿਵ ਸੈਨਾ | ਉੱਦਵ ਠਾਕਰੇ | ||
ਰਾਸ਼ਟਰਵਾਦੀ ਕਾਂਗਰਸ ਪਾਰਟੀ | |||||||
ਸ਼ਿਵ ਸੈਨਾ[2] | ਭਾਰਤੀ ਰਾਸ਼ਟਰੀ ਕਾਂਗਰਸ | ||||||
30 November; 7, 12, 16, 20 December 2019 | ਝਾਰਖੰਡ | ਭਾਰਤੀ ਜਨਤਾ ਪਾਰਟੀ | ਰਘੂਬਰ ਦਾਸ | ਝਾਰਖੰਡ ਮੁਕਤੀ ਮੋਰਚਾ | ਹੇਮੰਤ ਸੋਰੇਨ | ||
ਭਾਰਤੀ ਰਾਸ਼ਟਰੀ ਕਾਂਗਰਸ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Terms of the Houses". Election Commission of India. Retrieved 27 Aug 2019.
- ↑ "Shiv Sena formally joins BJP government in Maharashtra". India Today (in ਅੰਗਰੇਜ਼ੀ). 5 December 2014. Retrieved 2019-12-01.