22 ਸਤੰਬਰ
ਦਿੱਖ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
22 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 265ਵਾਂ (ਲੀਪ ਸਾਲ ਵਿੱਚ 266ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 100 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1888 – ਨੈਸ਼ਨਲ ਜਿਓਗਰਾਫਿਕ ਮੈਗਜ਼ੀਨ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ।
- 1908 – ਬੁਲਗਾਰੀਆ ਅਜ਼ਾਦ ਹੋਇਆ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸਮਾਪਤ ਹੋਇਆ।
ਜਨਮ
[ਸੋਧੋ]- 1788 – ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬ੍ਰਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਭਾਈ ਸੰਤੋਖ ਸਿੰਘ ਦਾ ਜਨਮ।
- 1791 – ਅੰਗਰੇਜ਼ ਵਿਗਿਆਨੀ ਮਾਈਕਲ ਫ਼ੈਰਾਡੇ ਦਾ ਜਨਮ।
- 1914 – ਬ੍ਰਿਟਿਸ਼-ਪਾਕਿਸਤਾਨੀ ਕਵੀ, ਲੇਖਕ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਏਲਿਸ ਫ਼ੈਜ਼ ਦਾ ਜਨਮ।
- 1969 – ਰੂਸੀ ਫੈਂਨਸਿੰਗ ਖਿਡਾਰੀ ਪਵੇਲ ਕੋਲੋਬਕੋਵ ਦਾ ਜਨਮ।
ਦਿਹਾਂਤ
[ਸੋਧੋ]- 1986 – ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦਾ ਉੱਘਾ, ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਯਥਾਰਥਵਾਦੀ ਕਵੀ ਸੋਹਣ ਸਿੰਘ ਮੀਸ਼ਾ ਦਾ ਦਿਹਾਂਤ।
- 2000 – ਇਜ਼ਰਾਇਲੀ ਕਵੀ ਯਹੂਦਾ ਅਮੀਖ਼ਾਈ ਦਾ ਦਿਹਾਂਤ।