29 ਅਗਸਤ
ਦਿੱਖ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
29 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 241ਵਾਂ (ਲੀਪ ਸਾਲ ਵਿੱਚ 242ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 124 ਦਿਨ ਬਾਕੀ ਹਨ।
- ਕੌਮੀ ਖੇਡ ਦਿਵਸ
- 1612 – ਸੂਰਤ ਦੀ ਲੜਾਈ ਵਿੱਚ ਅੰਗਰੇਜ਼ਾ ਨੇ ਪੁਰਤਗਾਲੀਆਂ ਨੂੰ ਹਰਾਇਆ।
- 1831 – ਮਾਈਕਲ ਫ਼ੈਰਾਡੇ ਨੇ ਪਹਿਲਾ ਬਿਜਲੀ ਟਰਾਸਫਰ ਦਾ ਪ੍ਰਦਰਸ਼ਨ ਕੀਤਾ।
- 1953 – ਸੋਵੀਅਤ ਯੂਨੀਅਨ ਨੇ ਪਹਿਲਾ ਹਾਈਡਰੋਜਨ ਬੰਬ ਦਾ ਧਮਾਕਾ ਦਾ ਤਜਰਬਾ ਕੀਤਾ।
- 1990 – ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੇ ਐਲਾਨ ਕੀਤਾ ਕਿ ਅਮਰੀਕਾ ਸਾਨੂੰ ਨਹੀਂ ਹਰਾ ਸਕੇਗਾ।
ਜਨਮ
[ਸੋਧੋ]- 1905 – ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ।
- 1923 – ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਰਿਚਰਡ ਐਟਨਬਰੋ ਦਾ ਜਨਮ।
- 1958 – ਅਮਰੀਕੀ ਗਾਇਕ-ਗੀਤਕਾਰ, ਡਾਂਸਰ ਮਾਈਕਲ ਜੈਕਸਨ ਦਾ ਜਨਮ।
- 1975 – ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਬਿਨੂ ਢਿੱਲੋਂ ਦਾ ਜਨਮ।
- 1994 – ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਬੁਸ਼ਰਾ ਰਹਿਮਾਨ ਦਾ ਜਨਮ।
ਦਿਹਾਂਤ
[ਸੋਧੋ]- 1976 – ਵਿਦਰੋਹੀ ਬੰਗਾਲੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦਾ ਦਿਹਾਂਤ।