ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Kuldeepburjbhalaike

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Kuldeepburjbhalaike ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 13:07, 7 ਜੂਨ 2017 (UTC)[ਜਵਾਬ]

ਸਟੇਫਾਨੀਆ ਤੁਰਕੇਵਿਚ-ਲੁਕੀਯਾਨੋਵਿਚ

[ਸੋਧੋ]

Thank you Kuldeepburjbhalaike for the article! Nicola Mitchell (ਗੱਲ-ਬਾਤ) 10:24, 19 ਸਤੰਬਰ 2022 (UTC)[ਜਵਾਬ]

Anytime Kuldeepburjbhalaike (ਗੱਲ-ਬਾਤ) 16:36, 19 ਸਤੰਬਰ 2022 (UTC)[ਜਵਾਬ]

WikiConference India 2023: Program submissions and Scholarships form are now open

[ਸੋਧੋ]

Dear Wikimedian,

We are really glad to inform you that WikiConference India 2023 has been successfully funded and it will take place from 3 to 5 March 2023. The theme of the conference will be Strengthening the Bonds.

We also have exciting updates about the Program and Scholarships.

The applications for scholarships and program submissions are already open! You can find the form for scholarship here and for program you can go here.

For more information and regular updates please visit the Conference Meta page. If you have something in mind you can write on talk page.

‘‘‘Note’’’: Scholarship form and the Program submissions will be open from 11 November 2022, 00:00 IST and the last date to submit is 27 November 2022, 23:59 IST.

Regards

MediaWiki message delivery (ਗੱਲ-ਬਾਤ) 11:25, 16 ਨਵੰਬਰ 2022 (UTC)[ਜਵਾਬ]

(on behalf of the WCI Organizing Committee)

WikiConference India 2023: Open Community Call and Extension of program and scholarship submissions deadline

[ਸੋਧੋ]

Dear Wikimedian,

Thank you for supporting Wiki Conference India 2023. We are humbled by the number of applications we have received and hope to learn more about the work that you all have been doing to take the movement forward. In order to offer flexibility, we have recently extended our deadline for the Program and Scholarships submission- you can find all the details on our Meta Page.

COT is working hard to ensure we bring together a conference that is truly meaningful and impactful for our movement and one that brings us all together. With an intent to be inclusive and transparent in our process, we are committed to organizing community sessions at regular intervals for sharing updates and to offer an opportunity to the community for engagement and review. Following the same, we are hosting the first Open Community Call on the 3rd of December, 2022. We wish to use this space to discuss the progress and answer any questions, concerns or clarifications, about the conference and the Program/Scholarships.

Please add the following to your respective calendars and we look forward to seeing you on the call

Furthermore, we are pleased to share the email id of the conference contact@wikiconferenceindia.org which is where you could share any thoughts, inputs, suggestions, or questions and someone from the COT will reach out to you. Alternatively, leave us a message on the Conference talk page. Regards MediaWiki message delivery (ਗੱਲ-ਬਾਤ) 16:21, 2 ਦਸੰਬਰ 2022 (UTC)[ਜਵਾਬ]

On Behalf of, WCI 2023 Core organizing team.

Looking for reason

[ਸੋਧੋ]

ਆਪ ਜੀ ਦੁਆਰਾ ਸਫ਼ਿਆਂ ਦਲ ਖ਼ਾਲਸਾ‎, ਭਾਰਤ ਵਿੱਚ ਪੁਰਾਤੱਤਵ ਵਿਗਿਆਨ,ਅਫ਼ਗਾਨ ਸਿੱਖ ਯੁੱਧ, ਜੂਨਾਗੜ੍ਹ ਤੇ ਕਬਜ਼ਾ ਤਰਾਇਣ ਦੀ ਪਹਿਲੀ ਲੜਾਈ‎, ਤਰਾਇਣ ਦੀ ਦੂਜੀ ਲੜਾਈ ਅਤੇ ਦਲ-ਬਦਲੀ ਵਿਰੋਧੀ ਕਾਨੂੰਨ (ਭਾਰਤ)‎ ਵਿੱਚ ਪਹਿਲਾਂ ਤੋਂ ਸ਼ਾਮਿਲ ਸ਼੍ਰੇਣੀਆਂ ਨੂੰ ਹਟਾ ਕੇ ਦੁਬਾਰਾ ਤੋਂ ਜੋੜਿਆ ਗਿਆ ਹੈ। ਆਪ ਜੀ ਦੁਆਰਾ ਜੋੜੀਆਂ ਗਈਆਂ ਸ਼੍ਰੇਣੀਆਂ ਓਹੀ ਹਨ ਜੋ ਪਹਿਲਾਂ ਤੋਂ ਸ਼ਾਮਿਲ ਸਨ। ਓਹੀ ਸ਼੍ਰੇਣੀਆਂ ਨੂੰ ਹਟਾ ਕੇ ਦੁਬਾਰਾ ਜੋੜਨਾ ਮੇਰੇ ਸਮਝ ਨਹੀਂ ਆਇਆ।

ਕਿਉਂਕਿ ਉਹ ਸਫ਼ੇ ਮੇਰੇ ਦੁਆਰਾ ਬਣਾਏ ਗਏ ਅਤੇ ਸ਼੍ਰੇਣੀਆਂ ਵੀ ਮੇਰੇ ਦੁਆਰਾ ਸ਼ਾਮਿਲ ਕੀਤੀਆਂ ਗਈਆਂ ਸਨ, ਇਸ ਲਈ ਸਾਰੇ ਸਫ਼ਿਆਂ ਤੇ ਤੁਹਾਡੇ ਵੱਲੋਂ ਕੀਤੀ ਤਬਦੀਲੀ ਦਾ ਕਾਰਨ ਜਾਣਨ ਦਾ ਇੱਛੁਕ ਹਾਂ। ਉਮੀਦ ਹੈ ਜਲਦ ਜਵਾਬ ਦਿਓਗੇ। Paramjot Joga (ਗੱਲ-ਬਾਤ) 09:16, 1 ਜੂਨ 2023 (UTC)[ਜਵਾਬ]

ਹਾਂਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੇ ਬਣਾਏ ਗਏ ਸਫ਼ੇ ਬਹੁਤ ਵਧੀਆ ਹਨ। ਸ਼੍ਰੇਣੀ ਨੂੰ ਹਟਾ ਕੇ ਦੁਬਾਰਾ ਸ਼ਾਮਿਲ ਕਰਨ ਦਾ ਕਾਰਣ ਇਹ ਹੈ ਕਿ ਸ਼੍ਰੇਣੀਆਂ ਨੂੰ ਲੇਖ ਦੇ ਅਖੀਰ ਉੱਤੇ ਸ਼ਾਮਿਲ ਕਰਨਾ ਜਿਆਦਾ ਚੰਗਾ ਰਹਿੰਦਾ ਹੈ (ਬਜਾਏ ਲੇਖ ਦੀ ਬਿਲਕੁਲ ਸ਼ੁਰੂਆਤ ਵਿੱਚ ਹੀ), ਹਵਾਲੇ, ਹੋਰ ਲਿੰਕ ਜਾਂ ਸ਼੍ਰੇਣੀਆਂ ਲੇਖ ਦੇ ਅਖੀਰ (ਇੱਕ ਜਗ੍ਹਾ) ਉੱਤੇ ਦੇਖਣਾ ਜਿਆਦਾ ਅਸਾਨ ਰਹਿੰਦਾ ਹੈ। ਧੰਨਵਾਦ। KuldeepBurjBhalaike (Talk|Cont) 11:17, 1 ਜੂਨ 2023 (UTC)[ਜਵਾਬ]
ਜਾਣਕਾਰੀ ਲਈ ਧੰਨਵਾਦ, Paramjot Joga (ਗੱਲ-ਬਾਤ) 11:36, 1 ਜੂਨ 2023 (UTC)[ਜਵਾਬ]

Translation request

[ਸੋਧੋ]

Hello.

Can you create the article en:Laacher See, which is the third most powerful volcano in Europe after Campi Flegrei and Santorini, in Punjabi Wikipedia?

Yours sincerely, Multituberculata (ਗੱਲ-ਬਾਤ) 05:22, 12 ਜੁਲਾਈ 2023 (UTC)[ਜਵਾਬ]

sure @Multituberculata: and thanks for the suggestion. KuldeepBurjBhalaike (Talk) 03:53, 13 ਜੁਲਾਈ 2023 (UTC)[ਜਵਾਬ]
Thank you very much for the new article! Multituberculata (ਗੱਲ-ਬਾਤ) 05:34, 15 ਜੁਲਾਈ 2023 (UTC)[ਜਵਾਬ]

Growth features

[ਸੋਧੋ]

Hello Kuldeepburjbhalaike

You contacted my colleague Kirsten after Wikimania, in order to activate Growth features to your wiki.

I'm the Communities relations specialist for the Growth team. Let me know if you need any assistance from us, or if your community has any questions! :)

Regards, Trizek (WMF) (ਗੱਲ-ਬਾਤ) 03:32, 22 ਅਗਸਤ 2023 (UTC)[ਜਵਾਬ]

Thanks @Trizek (WMF):, i just enabled the feature on this wiki, anything important we need to do about the Growth? KuldeepBurjBhalaike (Talk) 06:20, 22 ਅਗਸਤ 2023 (UTC)[ਜਵਾਬ]

ਵਿਲਾਯਤੀ ਭਾਭੀ

[ਸੋਧੋ]

ਸਤਿ ਸ੍ਰੀ ਅਕਾਲ ਜੀ ਪੋਸਟਰ ਦੇ ਅਨੁਸਾਰ ([1]), ਲੜੀ ਦਾ ਟਾਈਟਲ "ਵਿਲਾਯਤੀ ਭਾਭੀ" ਹੈ "ਵਲੈਤੀ ਭਾਬੀ" ਨਹੀਂ। Sid95Q (ਗੱਲ-ਬਾਤ) 09:33, 7 ਮਾਰਚ 2024 (UTC)[ਜਵਾਬ]

ਸਤਿ ਸ੍ਰੀ ਅਕਾਲ ਜੀ, ਹਾਂਜੀ ਇਹ ਪੋਸਟਰ ਤੇ ਵਿਲਾਯਤੀ ਭਾਭੀ ਹੈ, ਪਰ ਇਸਨੂੰ ਛੱਡ ਕੇ ਬਾਕੀ ਕੀਤੇ ਵਲੈਤੀ ਭਾਬੀ ਹੈ।[2][3] ਅੰਗਰੇਜ਼ੀ ਵਿਕੀਪੀਡੀਆ ਤੇ ਇਸ ਫੋਟੋ ਨੂੰ ਬਦਲਣ ਵਾਲਾ ਹੈ। KuldeepBurjBhalaike (Talk) 10:08, 7 ਮਾਰਚ 2024 (UTC)[ਜਵਾਬ]
ਜੀ ਸਹੀ ਕਹੀ ਰਹੇ ਹੋ ਤੁਸੀਂ। Official ਸੌਰਸ ਵੀ [4] ਲਿਖਦਾ ਹੈ। Sid95Q (ਗੱਲ-ਬਾਤ) 10:26, 7 ਮਾਰਚ 2024 (UTC)[ਜਵਾਬ]

Delete article created by LTA

[ਸੋਧੋ]

Hi, sorry for writting in english. Please delete ਸੰਤਾ ਦਾਸ ਕਾਠੀਆਬਾਬਾ. I requested deletion (although an IP keeps removing it) because the article was created by a LTA, see https://en.wikipedia.org/wiki/Wikipedia:Sockpuppet_investigations/Srabanta_Deb. Also my guess is they used machine translation to create this article. Thanks. আফতাবুজ্জামান (ਗੱਲ-ਬਾਤ) 15:27, 12 ਮਾਰਚ 2024 (UTC)[ਜਵਾਬ]

Hi, sorry for replying late, the english article is still exists. Does this mean it follows wp guidelines? KuldeepBurjBhalaike (Talk) 16:34, 18 ਮਾਰਚ 2024 (UTC)[ਜਵਾਬ]

Question from ਗੁਰਮੀਤ ਸਿੰਘ ਭੋਮਾ (15:05, 19 ਮਾਰਚ 2024)

[ਸੋਧੋ]

ਕੀ ਮੈਂ ‌ਬਤੌਰ ਲੇਖਕ ਵੀਕੀਪੀਡੀਆ ਲਈ ਕੰਮ ਕਰ ਸਕਦਾ ਹਾਂ? --ਗੁਰਮੀਤ ਸਿੰਘ ਭੋਮਾ (ਗੱਲ-ਬਾਤ) 15:05, 19 ਮਾਰਚ 2024 (UTC)[ਜਵਾਬ]

ਸਤਿ ਸ੍ਰੀ ਅਕਾਲ ਜੀ, ਹਾਂਜੀ ਕਰ ਸਕਦੇ ਹੋ ਪਰ ਖ਼ੁਦ ਦੇ ਜੀਵਨ ਬਾਰੇ ਜਾਂ ਖ਼ੁਦ ਦੀਆਂ ਰਚਨਾਵਾਂ ਨਹੀਂ ਪਾ ਸਕਦੇ। ਬਾਕੀ ਹੋਰ ਸਮੱਗਰੀ ਵਿੱਚ ਯੋਗਦਾਨ ਪਾ ਸਕਦੇ ਹੋ। ਧੰਨਵਾਦ। KuldeepBurjBhalaike (Talk) 03:21, 20 ਮਾਰਚ 2024 (UTC)[ਜਵਾਬ]

ਤੁਹਾਡੇ ਲਈ ਇੱਕ ਬਾਰਨਸਟਾਰ!

[ਸੋਧੋ]
ਮੂਲ ਬਾਰਨਸਟਾਰ
ਤੁਸੀਂ ਪੰਜਾਬੀ ਵਿਕੀਪੀਡੀਆ ਉੱਪਰ ਵਧੀਆ ਕੰਮ ਕਰ ਰਹੇ ਹੋਂ, ਉਮੀਦ ਹੈ ਇਹ ਮਿਹਨਤ ਇਸੇ ਤਰ੍ਹਾਂ ਜਾਰੀ ਰਹੇਗੀ।- Mulkh Singh (ਗੱਲ-ਬਾਤ) 10:40, 28 ਮਈ 2024 (UTC)[ਜਵਾਬ]
ਧੰਨਵਾਦ @Mulkh Singh ਜੀ। ਮੈਂ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਪੂਰੀ ਕਰਾਂਗਾ। KuldeepBurjBhalaike (Talk) 16:36, 28 ਮਈ 2024 (UTC)[ਜਵਾਬ]

Question from Akaashdeep (10:23, 19 ਅਗਸਤ 2024)

[ਸੋਧੋ]

ਹੈਲੋ; ਬਈ --Akaashdeep (ਗੱਲ-ਬਾਤ) 10:23, 19 ਅਗਸਤ 2024 (UTC)[ਜਵਾਬ]

ਸਤਿ ਸ੍ਰੀ ਅਕਾਲ, @Akaashdeep ਬਾਈ। -- KuldeepBurjBhalaike (Talk) 11:27, 19 ਅਗਸਤ 2024 (UTC)[ਜਵਾਬ]

ਮੇਰੇ ਵਿਕੀ ਤੇ ਮੈਂ ਨਵਾ ਸਫ਼ਾ ਬਣਾਉਣ ਤੋਂ ਅਸਮਰਥ ਹਾਂ। ਬਣਿਆ ਸੋਧਿਆ ਜਾ ਰਿਹਾ। Akaashdeep (ਗੱਲ-ਬਾਤ) 11:49, 19 ਅਗਸਤ 2024 (UTC)[ਜਵਾਬ]

ਪਰ ਤੁਸੀਂ ਅੱਜ ਲੰਡਨ ਟਾਈਮਜ਼, ਕਰਨਲ ਸਮਿੱਥ, ਜੋਹਾਨੇਸ ਗੁਟੇਨਬਰਗ, ਦ ਰੈਬੈਲ (ਪੁਸਤਕ) ਅਤੇ ਹੋਰ ਵੀ ਲੇਖ ਬਣਾ ਚੁੱਕੇ ਹੋ। -- KuldeepBurjBhalaike (Talk) 11:54, 19 ਅਗਸਤ 2024 (UTC)[ਜਵਾਬ]

Translation request

[ਸੋਧੋ]

Hello, Kuldeepburjbhalaike.

Can you translate and upload the article about the prominent Turkish economist en:Dani Rodrik in Punjabi Wikipedia?

Yours sincerely, Oirattas (ਗੱਲ-ਬਾਤ) 09:15, 2 ਸਤੰਬਰ 2024 (UTC)[ਜਵਾਬ]

sure and thanks for the suggestion @Oirattas -- KuldeepBurjBhalaike (Talk) 10:34, 2 ਸਤੰਬਰ 2024 (UTC)[ਜਵਾਬ]
Thank you very much for the new article! Oirattas (ਗੱਲ-ਬਾਤ) 11:06, 2 ਸਤੰਬਰ 2024 (UTC)[ਜਵਾਬ]

Translation request

[ਸੋਧੋ]

Hello, Kuldeepburjbhalaike.

This is my last request for this year. Can you create the article en:Phlegraean Fields, which is Europe's only supervolcano and which is dormant, in Punjabi Wikipedia? Can you use (and transliterate) the Italian title, Campi Flegrei, not the English title of the article, since the volcano is not located in an English-speaking country?

Yours sincerely, Oirattas (ਗੱਲ-ਬਾਤ) 06:23, 5 ਸਤੰਬਰ 2024 (UTC)[ਜਵਾਬ]

sure @Oirattas KuldeepBurjBhalaike (Talk) 12:17, 5 ਸਤੰਬਰ 2024 (UTC)[ਜਵਾਬ]
Thank you very much for the new article! Oirattas (ਗੱਲ-ਬਾਤ) 15:15, 5 ਸਤੰਬਰ 2024 (UTC)[ਜਵਾਬ]

Cleaning up files

[ਸੋਧੋ]

Hello! Perhaps you can find some time to check the files in ਸ਼੍ਰੇਣੀ:ਛੇਤੀ ਮਿਟਾਉਣਯੋਗ ਸਫ਼ੇ? I think most of them should be deleted. According to wmf:Resolution:Licensing_policy all files need a valid license and non-free files are only allowed if they are in use. MGA73 (ਗੱਲ-ਬਾਤ) 06:08, 12 ਸਤੰਬਰ 2024 (UTC)[ਜਵਾਬ]

thank you @MGA73, will clean files that are not in use -- KuldeepBurjBhalaike (Talk) 09:47, 12 ਸਤੰਬਰ 2024 (UTC)[ਜਵਾਬ]
Great! Thank you! Thats a very good start. Even if a file is in use it still need a license. So unless you can add a valid license (for example for a book cover) perhaps you can ask uploader to add a license? Hopefully that will fix the problem. --MGA73 (ਗੱਲ-ਬਾਤ) 12:51, 12 ਸਤੰਬਰ 2024 (UTC)[ਜਵਾਬ]

Translation request

[ਸੋਧੋ]

Hello, Kuldeepburjbhalaike.

If you have the time and are interested, can you translate and upload the articles en:Azerbaijani manat and en:Azerbaijani manat sign in Punjabi Wikipedia? This is my last request for this year.

Yours sincerely, Oirattas (ਗੱਲ-ਬਾਤ) 15:39, 15 ਸਤੰਬਰ 2024 (UTC)[ਜਵਾਬ]

Done:) KuldeepBurjBhalaike (Talk) 04:58, 16 ਸਤੰਬਰ 2024 (UTC)[ਜਵਾਬ]
Thank you very much for the new article! Oirattas (ਗੱਲ-ਬਾਤ) 06:23, 16 ਸਤੰਬਰ 2024 (UTC)[ਜਵਾਬ]

Notice of expiration of your interface-admin right

[ਸੋਧੋ]
Hi, as part of Global reminder bot, this is an automated reminder to let you know that your permission "interface-admin" (ਇੰਟਰਫੇਸ ਪ੍ਰਬੰਧਕ) will expire on 2024-12-08 13:15:13. Please renew this right if you would like to continue using it. In other languages: click here Leaderbot (ਗੱਲ-ਬਾਤ) 04:32, 2 ਦਸੰਬਰ 2024 (UTC)[ਜਵਾਬ]

Notice of expiration of your sysop right

[ਸੋਧੋ]
Hi, as part of Global reminder bot, this is an automated reminder to let you know that your permission "sysop" (ਪ੍ਰਬੰਧਕ) will expire on 2024-12-08 13:15:13. Please renew this right if you would like to continue using it. In other languages: click here Leaderbot (ਗੱਲ-ਬਾਤ) 04:32, 2 ਦਸੰਬਰ 2024 (UTC)[ਜਵਾਬ]