1981: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2: ਲਾਈਨ 2:
'''1981''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
'''1981''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
== ਘਟਨਾ ==
* [[8 ਜਨਵਰੀ]] – [[ਆਸਟਰੇਲੀਆ]] ਨਾਲ ਹੋਏ ਇਕ ਕਿ੍ਕਟ ਮੈਚ ਵਿਚ [[ਭਾਰਤ]] ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
*[[13 ਮਈ]]– [[ਤੁਰਕੀ]] ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
* [[13 ਮਈ]] – [[ਤੁਰਕੀ]] ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
*[[30 ਮਈ]]– [[ਚਿਟਾਗਾਂਗ]], [[ਬੰਗਲਾਦੇਸ਼]] ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।
* [[30 ਮਈ]] – [[ਚਿਟਾਗਾਂਗ]], [[ਬੰਗਲਾਦੇਸ਼]] ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।
*[[13 ਜੂਨ]] – [[ਲੰਡਨ]] ਵਿੱਚ ਇੱਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
*[[15 ਜੂਨ]]– [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
* [[13 ਜੂਨ]] – [[ਲੰਡਨ]] ਵਿੱਚ ਇੱਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
* [[15 ਜੂਨ]] – [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
*[[3 ਜੁਲਾਈ]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
* [[3 ਜੁਲਾਈ]] – [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
*[[7 ਜੁਲਾਈ]]– [[ਅਮਰੀਕਾ]] ਵਿੱਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
* [[7 ਜੁਲਾਈ]] – [[ਅਮਰੀਕਾ]] ਵਿੱਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
*[[29 ਜੁਲਾਈ]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
* [[29 ਜੁਲਾਈ]] – [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
*[[4 ਦਸੰਬਰ]]– ਅਮਰੀਕਨ ਰਾਸ਼ਟਰਪਤੀ [[ਰੋਨਾਲਡ ਰੀਗਨ]] ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
* [[4 ਦਸੰਬਰ]] – ਅਮਰੀਕਨ ਰਾਸ਼ਟਰਪਤੀ [[ਰੋਨਾਲਡ ਰੀਗਨ]] ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
== ਜਨਮ ==
== ਜਨਮ ==



01:53, 9 ਜਨਵਰੀ 2016 ਦਾ ਦੁਹਰਾਅ

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1978 1979 198019811982 1983 1984

1981 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।