ਚੌਧਰ
ਦਿੱਖ
ਸਿਆਸਤ ਲੜੀ ਦਾ ਹਿੱਸਾ |
ਸਰਕਾਰ ਦੇ ਮੂਲ ਰੂਪ |
---|
ਹਕੂਮਤੀ ਢਾਂਚਾ |
ਹਕੂਮਤੀ ਸਰੋਤ |
ਸਿਆਸਤ ਫਾਟਕ |
ਚੌਧਰ ਜਾਂ ਪ੍ਰਧਾਨਤਾ (English: Hegemony ਹੈਜੀਮਨੀ; ਯੂਕੇ: /h[invalid input: 'ɨ']ˈɡɛməni/, ਯੂਐਸ: /h[invalid input: 'ɨ']ˈdʒɛməni/;[1][2][3] ਯੂਨਾਨੀ: [ἡγεμονία hēgemonía] Error: {{Lang}}: text has italic markup (help), "ਅਗਵਾਈ" ਅਤੇ "ਹਕੂਮਤ") ਇੱਕ ਪਰੋਖ ਕਿਸਮ ਦੀ ਸਰਕਾਰ ਅਤੇ ਸ਼ਾਹੀ ਬੋਲਬਾਲੇ ਨੂੰ ਕਹਿੰਦੇ ਹਨ ਜਿਸ ਵਿੱਚ ਚੌਧਰੀ ਜਾਂ ਪ੍ਰਧਾਨ (ਆਗੂ ਮੁਲਕ) ਭੂ-ਸਿਆਸੀ ਤੌਰ ਉੱਤੇ ਆਪਣੇ ਤੋਂ ਹੇਠਲੇ ਮੁਲਕਾਂ ਉੱਤੇ ਪ੍ਰਤੱਖ ਫ਼ੌਜੀ ਤਾਕਤ ਦੀ ਬਜਾਏ ਤਾਕਤ ਦੇ ਸੰਕੇਤਕ ਸਾਧਨਾਂ ਰਾਹੀਂ ਜਾਂ ਰੋਹਬ ਅਤੇ ਜਬਰ ਦੀ ਘੁਰਕੀ ਨਾਲ਼ ਰਾਜ ਕਰਦਾ ਹੈ।[4] ਪੁਰਾਤਨ ਯੂਨਾਨ (8ਵੀਂ ਸਦੀ ਈਸਾ ਪੂਰਵ – 6ਵੀਂ ਸਦੀ ਈਸਵੀ) ਵਿੱਚ ਹੈਜੀਮਨੀ ਤੋਂ ਭਾਵ ਇੱਕ ਸ਼ਹਿਰੀ ਰਾਜ ਦਾ ਦੂਜੇ ਸ਼ਹਿਰੀ ਰਾਜਾਂ ਉਤਲੇ ਸਿਆਸੀ ਅਤੇ ਫ਼ੌਜੀ ਬੋਲਬਾਲੇ ਤੋਂ ਸੀ।[5]
ਹਵਾਲੇ
[ਸੋਧੋ]- ↑ "Hegemony". Oxford Advanced American Dictionary. Dictionary.com, LLC. 2014.
- ↑ "Hegemony". Merriam-Webster Online. Merriam-Webster,।nc. 2014.
- ↑ "Hegemony". American Heritage Dictionary. Houghton Mifflin Harcourt. 2014.
- ↑ Hassig, Ross (1994). Mexico and the Spanish Conquest. New York: Longman. pp. 23–24. ISBN 0-582-06828-2.
- ↑ Chernow, Barbara A.; Vallasi, George A., eds. (1994). The Columbia Encyclopedia (Fifth ed.). New York: Columbia University Press. p. 1215. ISBN 0-231-08098-0.