ਮਾਲੀ
ਮਾਲੀ ਦਾ ਗਣਰਾਜ République du Mali (ਫ਼ਰਾਂਸੀਸੀ) Mali ka Fasojamana (ਬੰਬਾਰਾ) | |||||
---|---|---|---|---|---|
| |||||
ਮਾਟੋ: "Un peuple, un but, une foi" (ਫ਼ਰਾਂਸੀਸੀ) "ਇੱਕ ਲੋਕ, ਇੱਕ ਉਦੇਸ਼, ਇੱਕ ਮੱਤ" | |||||
ਐਨਥਮ: Le Mali[1] (ਫ਼ਰਾਂਸੀਸੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬਮਾਕੋ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ | ਬੰਬਾਰਾ | ||||
ਨਸਲੀ ਸਮੂਹ | 50% ਮਾਂਦੇ 17% ਫ਼ੂਲਾ 12% ਵੋਲਤਾਈ 10% ਤੁਆਰੇਗ/ਮੂਰ 6% ਸੋਂਘਾਈ 5% ਹੋਰ | ||||
ਵਸਨੀਕੀ ਨਾਮ | ਮਾਲੀਆਇ | ||||
ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ | ||||
• [ਰਾਸ਼ਟਰਪਤੀ (ਕਾਰਜਵਾਹਕ) | ਦਿਓਨਕੂੰਦਾ ਤ੍ਰਾਓਰੇ | ||||
• ਪ੍ਰਧਾਨ ਮੰਤਰੀ (ਕਾਰਜਵਾਹਕ) | ਚੇਕ ਮੋਦੀਬੋ ਦਿਆਰਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂਅ | 20 ਜੂਨ 1960 | ||||
• ਮਾਲੀ ਵਜੋਂ | 22 ਸਤੰਬਰ 1960 | ||||
ਖੇਤਰ | |||||
• ਕੁੱਲ | 1,240,192 km2 (478,841 sq mi) (24ਵਾਂ) | ||||
• ਜਲ (%) | 1.6 | ||||
ਆਬਾਦੀ | |||||
• ਅਪਰੈਲ 2009 ਜਨਗਣਨਾ | 14,517,176[2] (67ਵਾਂ) | ||||
• ਘਣਤਾ | 11.7/km2 (30.3/sq mi) (215ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $17.872 ਬਿਲੀਅਨ[3] | ||||
• ਪ੍ਰਤੀ ਵਿਅਕਤੀ | $1,127[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $10.600 ਬਿਲੀਅਨ[3] | ||||
• ਪ੍ਰਤੀ ਵਿਅਕਤੀ | $668[3] | ||||
ਗਿਨੀ (2001) | 40.1 ਮੱਧਮ | ||||
ਐੱਚਡੀਆਈ (2007) | 0.371 Error: Invalid HDI value · 178ਵਾਂ | ||||
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) | ||||
ਸਮਾਂ ਖੇਤਰ | UTC+0 (GMT) | ||||
• ਗਰਮੀਆਂ (DST) | UTC+0 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ[4] | ||||
ਕਾਲਿੰਗ ਕੋਡ | 223 | ||||
ਇੰਟਰਨੈੱਟ ਟੀਐਲਡੀ | .ml | ||||
ਅ. ਸੂਡਾਨੀ ਗਣਰਾਜ ਵਜੋਂ ਅਤੇ ਸੇਨੇਗਲ ਮਾਲੀ ਸੰਘ ਵਜੋਂ |
ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।[5]
ਹਵਾਲੇ
[ਸੋਧੋ]- ↑ Presidency of Mali: Symboles de la République, L'Hymne National du Mali. Koulouba.pr.ml. Retrieved on 4 May 2012.
- ↑ "Mali preliminary 2009 census". Institut National de la Statistique. Archived from the original on 18 ਅਪ੍ਰੈਲ 2010. Retrieved 12 January 2010.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Mali". International Monetary Fund. Retrieved 19 April 2012.
- ↑ Which side of the road do they drive on? Brian Lucas. August 2005. Retrieved 28 January 2009.
- ↑ Human Development Indices, Table 3: Human and income poverty, p. 35. Retrieved on 1 June 2009
- CS1 errors: unsupported parameter
- CS1 errors: dates
- Country articles requiring maintenance
- Pages using infobox country with unknown parameters
- Pages using infobox country or infobox former country with the symbol caption or type parameters
- Articles containing ਫ਼ਰਾਂਸੀਸੀ-language text
- Pages using Lang-xx templates
- ਮਾਲੀ