ਮੱਧ ਅਫਰੀਕੀ ਗਣਰਾਜ
ਦਿੱਖ
ਮੱਧ ਅਫਰੀਕੀ ਗਣਰਾਜ
| |||||
---|---|---|---|---|---|
| |||||
ਮਾਟੋ: "Unité, Dignité, Travail" (ਫ਼ਰਾਂਸੀਸੀ) "ਏਕਤਾ, ਮਾਨ, ਕਿਰਤ" | |||||
ਐਨਥਮ: "La Renaissance" (ਫ਼ਰਾਂਸੀਸੀ) "E Zingo" (ਸਾਂਗੋ) ਨਵਯੁੱਗ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬਾਂਗੀ | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਮੱਧ ਅਫ਼ਰੀਕੀ | ||||
ਸਰਕਾਰ | ਗਣਰਾਜ | ||||
• ਰਾਸ਼ਟਰਪਤੀ | ਫ਼ਰਾਂਸੋਆ ਬੋਜ਼ੀਜ਼ੇ | ||||
• ਪ੍ਰਧਾਨ ਮੰਤਰੀ | ਫ਼ਾਸਤੀਨ-ਅਰਸ਼ਾਂਜ ਤੂਆਦੇਰਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 13 ਅਗਸਤ 1960 | ||||
ਖੇਤਰ | |||||
• ਕੁੱਲ | 622,984 km2 (240,535 sq mi) (43ਵਾਂ) | ||||
• ਜਲ (%) | 0 | ||||
ਆਬਾਦੀ | |||||
• 2009 ਅਨੁਮਾਨ | 4,422,000[1] (124ਵਾਂ) | ||||
• 2003 ਜਨਗਣਨਾ | 3,895,150 | ||||
• ਘਣਤਾ | 7.1/km2 (18.4/sq mi) (223ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $3.641 ਬਿਲੀਅਨ[2] | ||||
• ਪ੍ਰਤੀ ਵਿਅਕਤੀ | $767[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2.165 ਬਿਲੀਅਨ[2] | ||||
• ਪ੍ਰਤੀ ਵਿਅਕਤੀ | $456[2] | ||||
ਗਿਨੀ (1993) | 61.3[3] Error: Invalid Gini value | ||||
ਐੱਚਡੀਆਈ (2011) | 0.343 ਘੱਟ · 179ਵਾਂ | ||||
ਮੁਦਰਾ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) | ||||
ਸਮਾਂ ਖੇਤਰ | UTC+1 (ਪੱਛਮੀ ਅਫਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ[4] | ||||
ਕਾਲਿੰਗ ਕੋਡ | 236 | ||||
ਇੰਟਰਨੈੱਟ ਟੀਐਲਡੀ | .cf |
ਮੱਧ ਅਫਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫਰੀਕ; ਸਾਂਗੋ: Ködörösêse tî Bêafrîka), ਮੱਧ ਅਫਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸ ਦੀਆਂ ਸੀਮਾਵਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 240,000 ਵਰਗ ਕਿਮੀ ਹੈ ਅਤੇ 2008 ਮੁਤਾਬਕ ਅਬਾਦੀ 44 ਲੱਖ ਹੈ। ਬਾਂਗੀ ਇਸ ਦੀ ਰਾਜਧਾਨੀ ਹੈ।
ਹਵਾਲੇ
[ਸੋਧੋ]- ↑ "World Population Prospects, Table A.1" (PDF). 2008 revision. United Nations. 2009. Retrieved 2009-03-12.
{{cite journal}}
: Cite journal requires|journal=
(help)
"Note: estimates for this country take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected." - ↑ 2.0 2.1 2.2 2.3 "Central African Republic". International Monetary Fund. Retrieved 2012-04-18.
- ↑ "Distribution of family income – Gini index". The World Factbook. CIA. Archived from the original on 2007-06-13. Retrieved 2009-09-01.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Which side of the road do they drive on? Brian Lucas. August 2005. Retrieved 2009-01-28.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |