ਬਾਂਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਂਗੀ

ਬਾਂਗੀ (ਫ਼ਰਾਂਸੀਸੀ ਉਚਾਰਨ: ​[bɑ̃ɡi]) ਮੱਧ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੇਸ਼ ਦੀ ਬਹੁਤੀ ਅਬਾਦੀ ਪੱਛਮੀ ਹਿੱਸੇ ਵਿੱਚ ਰਾਜਧਾਨੀ ਬਾਂਗੀ ਕੋਲ ਰਹਿੰਦੀ ਹੈ। ਭਾਵੇਂ ਇਹ ਓਂਬੇਲਾ-ਮਪੋਕੋ ਪ੍ਰੀਫੈਕਟੀ ਨਾਲ਼ ਘਿਰਿਆ ਹੋਇਆ ਹੈ ਪਰ ਇਹ ਇੱਕ ਅਜ਼ਾਦ ਪਰਗਣਾ ਹੈ ਅਤੇ ਕਿਸੇ ਵੀ ਪ੍ਰੀਫੈਕਟੀ ਦਾ ਹਿੱਸਾ ਨਹੀਂ ਹੈ।

ਹਵਾਲੇ[ਸੋਧੋ]

  1. "World Gazetteer". Archived from the original on 2013-01-11. Retrieved 2013-02-18. {{cite web}}: Unknown parameter |dead-url= ignored (|url-status= suggested) (help)