ਮੱਧ ਅਫਰੀਕੀ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੱਧ ਅਫਰੀਕੀ ਗਣਰਾਜ
 • République centrafricaine
 • Ködörösêse tî Bêafrîka
ਮੱਧ ਅਫਰੀਕੀ ਗਣਰਾਜ ਦਾ ਝੰਡਾ Coat of arms of ਮੱਧ ਅਫਰੀਕੀ ਗਣਰਾਜ
ਮਾਟੋ"Unité, Dignité, Travail" (ਫ਼ਰਾਂਸੀਸੀ)
"ਏਕਤਾ, ਮਾਨ, ਕਿਰਤ"
ਕੌਮੀ ਗੀਤ"La Renaissance" (ਫ਼ਰਾਂਸੀਸੀ)
"E Zingo" (ਸਾਂਗੋ)
ਨਵਯੁੱਗ
ਮੱਧ ਅਫਰੀਕੀ ਗਣਰਾਜ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬਾਂਗੀ
4°22′N 18°35′E / 4.367°N 18.583°E / 4.367; 18.583
ਰਾਸ਼ਟਰੀ ਭਾਸ਼ਾਵਾਂ
ਜਾਤੀ ਸਮੂਹ 
 • ੩੩% ਬਾਇਆ
 • ੨੭% ਬਾਂਦਾ
 • ੧੩% ਮੰਜੀਆ
 • ੧੦% ਸਾਰਾ
 • ੭% ਮਬੂਮ
 • ੪% ਮਬਾਕਾ
 • ੪% ਯਾਕੋਮਾ
 • ੨% ਹੋਰ
ਵਾਸੀ ਸੂਚਕ ਮੱਧ ਅਫ਼ਰੀਕੀ
ਸਰਕਾਰ ਗਣਰਾਜ
 -  ਰਾਸ਼ਟਰਪਤੀ ਫ਼ਰਾਂਸੋਆ ਬੋਜ਼ੀਜ਼ੇ
 -  ਪ੍ਰਧਾਨ ਮੰਤਰੀ ਫ਼ਾਸਤੀਨ-ਅਰਸ਼ਾਂਜ ਤੂਆਦੇਰਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੧੩ ਅਗਸਤ ੧੯੬੦ 
ਖੇਤਰਫਲ
 -  ਕੁੱਲ ੬੨੨ ਕਿਮੀ2 (੪੩ਵਾਂ)
੨੪੦ sq mi 
 -  ਪਾਣੀ (%)
ਅਬਾਦੀ
 -  ੨੦੦੯ ਦਾ ਅੰਦਾਜ਼ਾ 4,422,000[੧] (੧੨੪ਵਾਂ)
 -  ੨੦੦੩ ਦੀ ਮਰਦਮਸ਼ੁਮਾਰੀ ੩,੮੯੫,੧੫੦ 
 -  ਆਬਾਦੀ ਦਾ ਸੰਘਣਾਪਣ ੭.੧/ਕਿਮੀ2 (੨੨੩ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੩.੬੪੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੭੬੭[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨.੧੬੫ ਬਿਲੀਅਨ[੨] 
 -  ਪ੍ਰਤੀ ਵਿਅਕਤੀ $੪੫੬[੨] 
ਜਿਨੀ (੧੯੯੩) ੬੧.੩[੩] (ਬਹੁਤ ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ੦.੩੪੩ (ਉੱਚਾ) (੧੭੯ਵਾਂ)
ਮੁੱਦਰਾ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰ ਪੱਛਮੀ ਅਫਰੀਕੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ[੪]
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cf
ਕਾਲਿੰਗ ਕੋਡ ੨੩੬
ਬੰਗੂਈ ਦਾ ਬਜਾਰੀ ਇਲਾਕਾ

ਮੱਧ ਅਫਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫਰੀਕ; ਸਾਂਗੋ: Ködörösêse tî Bêafrîka), ਮੱਧ ਅਫਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸਦੀਆਂ ਸੀਮਾਵਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ਲਗਭਗ ੨੪੦,੦੦੦ ਵਰਗ ਕਿਮੀ ਹੈ ਅਤੇ ੨੦੦੮ ਮੁਤਾਬਕ ਅਬਾਦੀ ੪੪ ਲੱਖ ਹੈ। ਬਾਂਗੀ ਇਸਦੀ ਰਾਜਧਾਨੀ ਹੈ।

ਹਵਾਲੇ[ਸੋਧੋ]

 1. (PDF)World Population Prospects, Table A.1. United Nations. 2009. http://www.un.org/esa/population/publications/wpp2008/wpp2008_text_tables.pdf. Retrieved on ੧੨ ਮਾਰਚ ੨੦੦੯. 
  "Note: estimates for this country take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected."
 2. ੨.੦ ੨.੧ ੨.੨ ੨.੩ "Central African Republic". International Monetary Fund. http://www.imf.org/external/pubs/ft/weo/2012/01/weodata/weorept.aspx?pr.x=96&pr.y=12&sy=2009&ey=2012&scsm=1&ssd=1&sort=country&ds=.&br=1&c=626&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-18. 
 3. "Distribution of family income – Gini index". The World Factbook. CIA. https://www.cia.gov/library/publications/the-world-factbook/fields/2172.html. Retrieved on 2009-09-01. 
 4. Which side of the road do they drive on? Brian Lucas. August 2005. Retrieved 2009-01-28.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png