ਲੋਕ ਇਨਸਾਫ਼ ਪਾਰਟੀ
ਲੋਕ ਇਨਸਾਫ਼ ਪਾਰਟੀ | |
---|---|
ਛੋਟਾ ਨਾਮ | ਲੋਕ ਇਨਸਾਫ਼ ਪਾਰਟੀ |
ਪ੍ਰਧਾਨ | ਸਿਮਰਜੀਤ ਸਿੰਘ ਬੈਂਸ |
ਚੇਅਰਪਰਸਨ | ਬਲਵਿੰਦਰ ਸਿੰਘ ਬੈਂਸ |
ਸਥਾਪਨਾ | 28 ਅਕਤੂਬਰ 2016[1] (8 ਸਾਲ, 37 ਦਿਨ ago) |
ਰੰਗ | ਭੂਰਾ |
ਗਠਜੋੜ |
|
ਲੋਕ ਸਭਾ ਵਿੱਚ ਸੀਟਾਂ | 0/543 |
ਰਾਜ ਸਭਾ ਵਿੱਚ ਸੀਟਾਂ | 0 / 245 |
ਵਿੱਚ ਸੀਟਾਂ | 2 / 117 |
ਲੋਕ ਇਨਸਾਫ਼ ਪਾਰਟੀ ਦੀ ਸਥਾਪਨਾ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਸੀ।
ਇਸ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ । [2]
ਇਹ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਇੱਕ ਨਵੀਂ ਬਣੀ ਪਾਰਟੀ ਸੀ। ਇਸ ਵੇਲੇ ਇਹ ਪੰਜਾਬ ਜਮਹੂਰੀ ਗਠਜੋੜ ਦਾ ਹਿੱਸਾ ਹੈ।
2017 ਪੰਜਾਬ ਵਿਧਾਨ ਸਭਾ ਚੋਣਾਂ
[ਸੋਧੋ]ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਣਾਇਆ। [3] ਅਤੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ। ਪਾਰਟੀ 5 ਵਿਚੋਂ ਸਿਰਫ 2 ਸੀਟਾਂ ਪ੍ਰਾਪਤ ਕਰ ਸਕੀ। ਇਸ ਨੂੰ 5 ਸੀਟਾਂ 'ਤੇ 26.46% ਵੋਟ ਮਿਲੇ ਪਰ ਕੁਲ ਵੋਟਾਂ ਦਾ 1.22% ਹਿੱਸਾ ਮਿਲਿਆ। ਸਿਮਰਜੀਤ ਸਿੰਘ ਬੈਂਸ ਨੇ ਆਤਮ ਨਗਰ ਵਿਧਾਨ ਸਭਾ ਹਲਕਾ ਅਤੇ ਬਲਵਿੰਦਰ ਸਿੰਘ ਬੈਂਸ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ।
2019 ਆਮ ਚੋਣਾਂ
[ਸੋਧੋ]2019 ਵਿੱਚ ਭਾਰਤੀ ਆਮ ਚੋਣ ਪਾਰਟੀ ਪੰਜਾਬ ਲੋਕਤੰਤਰੀ ਗੱਠਜੋੜ ਦੇ ਮੈਂਬਰ ਵਜੋਂ ਪੰਜਾਬ ਦੀਆਂ 3 ਲੋਕ ਸਭਾ ਸੀਟਾਂ ਉੱਤੇ ਚੋਣ ਲੜੇ ਪਰ ਕੋਈ ਸੀਟ ਜਿੱਤ ਨਾ ਸਕੀ। [4] ਜੋ ਹੇਠ ਦਿੱਤੇ ਅਨੁਸਾਰ ਹਨ : -
ਹਵਾਲੇ
[ਸੋਧੋ]- ↑ "Bains brothers float Lok Insaaf Party". Archived from the original on 2019-04-23. Retrieved 2020-10-17.
{{cite web}}
: Unknown parameter|dead-url=
ignored (|url-status=
suggested) (help) - ↑ "Lok Insaaf party leader held, heroin seized". The Indian Express (in ਅੰਗਰੇਜ਼ੀ (ਅਮਰੀਕੀ)). 2018-03-24. Retrieved 2018-03-24.
- ↑ "Bains brothers announced coalition with AAP". The Indian Express (in ਅੰਗਰੇਜ਼ੀ (ਅਮਰੀਕੀ)). 2019-01-27. Retrieved 2019-01-27.
- ↑ "PDA will contest on 9 seats".