ਸਮੱਗਰੀ 'ਤੇ ਜਾਓ

ਆਤਮ ਨਗਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਤਮ ਨਗਰ
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਲੋਕ ਸਭਾ ਹਲਕਾਲੁਧਿਆਣਾ
ਕੁੱਲ ਵੋਟਰ1,70,654 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਆਤਮ ਨਗਰ ਵਿਧਾਨ ਸਭਾ ਹਲਕਾ ਲੁਧਿਆਣਾ ਜ਼ਿਲ੍ਹਾ 'ਚ ਪੈਂਦਾ ਹੈ ਇਸ ਦਾ ਹਲਕਾ ਨੰ 62 ਹੈ। ਇਸ ਦਾ ਪਹਿਲਾ ਨਾਮ ਲੁਧਿਆਣਾ ਦਿਹਾਤੀ ਵਿਧਾਨ ਸਭਾ ਹਲਕਾ ਨਵੀਂ ਹਲਕਾਬੰਦੀ 'ਚ ਦਿਹਾਤੀ ਦੇ ਖਤਮ ਹੋਣ ਤੇ ਹੋਂਦ ਵਿੱਚ ਆਈ ਹੈ, ਜਿਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬੜੀਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇਥੇ ਮਾਡਲ ਟਾਊਨ, ਆਤਮ ਨਗਰ ਦੇ ਪਾਸ਼ ਇਲਾਕਿਆਂ ਦੇ ਇਲਾਵਾ ਗਿੱਲ ਰੋਡ ਦੇ ਦੋਵੇਂ ਪਾਸੇ ਲੱਗਦੇ ਸੰਘਣੀ ਆਬਾਦੀ ਵਾਲੇ ਮਿਕਸ ਲੈਂਡ ਯੂਜ਼ ਏਰੀਏ ਵੀ ਹਨ। ਇਸ ਵਿਧਾਨ ਸਭਾ ਹਲਕੇ ਵਿੱਚ 1,52, 796 ਵੋਟਰ ਜਿਹਨਾਂ ਵਿੱਚ 80877 ਮਰਦ ਅਤੇ 71919 ਔਰਤਾਂ ਹਨ।[1]

ਵਿਧਾਇਕ ਸੂਚੀ

[ਸੋਧੋ]
ਸਾਲਹਲਕਾ ਨੰ:ਜੇਤੂ ਦਾ ਨਾਮ ਪਾਰਟੀ
201762ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ
201262ਸਿਮਰਜੀਤ ਸਿੰਘ ਬੈਂਸ ਅਜ਼ਾਦ
2022 ਕੁਲਵੰਤ ਸਿੰਘ ਆਮ ਆਦਮੀ ਪਾਰਟੀ

ਨਤੀਜਾ

[ਸੋਧੋ]
ਸਾਲਹਲਕਾ ਨੰ:ਜੇਤੂ ਦਾ ਨਾਮਪਾਰਟੀਵੋਟਾਂਹਾਰਿਆ ਦਾ ਨਾਮਪਾਰਟੀਵੋਟਾਂ
201762ਸਿਮਰਜੀਤ ਸਿੰਘ ਬੈਂਸਲੋਕ ਇਨਸਾਫ ਪਾਰਟੀ53421ਕਮਲਜੀਤ ਸਿੰਘ ਕਰਵਾਲਕਾਂਗਰਸ36508
201262ਸਿਮਰਜੀਤ ਸਿੰਘ ਬੈਂਸਅਜ਼ਾਦ51063ਹੀਰਾ ਸਿੰਘ ਗਾਬੜੀਆਸ.ਅ.ਦ22560

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਆਤਮ ਨਗਰ
ਪਾਰਟੀ ਉਮੀਦਵਾਰ ਵੋਟਾਂ % ±%
ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ 53421 49.87
INC ਕਮਲਜੀਤ ਸਿੰਘ ਕਰਵਾਲ 36508 34.08
SAD ਗੁਰਮੀਤ ਸਿੰਘ ਕੁਲਾਰ 14138 13.2
ਸਮਾਜ ਅਧਿਕਾਰ ਕਲਿਆਣ ਪਾਰਟੀ ਅਵਤਾਰ ਸਿੰਘ 685 0.64 {{{change}}}
ਸਵਾਭੀਮਨ ਪਾਰਟੀ ਰਵੀ ਕੁਮਾਰ ਵੈਦ 520 0.49 {{{change}}}
ਅਜ਼ਾਦ ਸ਼ਮਸ਼ੇਰ ਸਿੰਘ ਗਰੇਵਾਲ 219 0.2
ਅਜ਼ਾਦ ਰਾਮ ਕਿਸ਼ੋਰ ਸ਼ਰਮਾ 205 0.19
ਅਜ਼ਾਦ ਉਧਮ ਸਿੰਘ ਗਿੱਲ 183 0.17
ਅਜ਼ਾਦ ਰਾਜੇਸ਼ ਖੋਖਰ 144 0.13
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀਪਕ 133 0.12
ਨੋਟਾ ਨੋਟਾ 963 0.9

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ

ਬਾਹਰੀ ਲਿੰਕ

[ਸੋਧੋ]