ਸੰਗਰੂਰ (ਲੋਕ ਸਭਾ ਚੋਣ-ਹਲਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੰਗਰੂਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ ਲੋਕ ਸਭਾ ਦੇ ਹਲਕਿਆਂ ਵਿਚੋਂ ਹੈ ਜਿਸ ਵਿੱਚ ਹੇਠ ਲਿਖੀਆਂ 9 ਵਿਧਾਨ ਸਭਾ ਹਲਕੇ ਹਨ।

ਵਿਧਾਨ ਸਭਾ ਹਲਕੇ[ਸੋਧੋ]

 1. ਲਹਿਰਾ
 2. ਦਿੜਬਾ
 3. ਸੁਨਾਮ
 4. ਭਦੌੜ
 5. ਬਰਨਾਲਾ
 6. ਮਹਿਲਕਲਾਂ
 7. ਮਲੇਰਕੋਟਲਾ
 8. ਧੂਰੀ
 9. ਸੰਗਰੂਰ

ਲੋਕ ਸਭਾ ਮੈਂਬਰਾਂ ਦੀ ਸੂਚੀ[ਸੋਧੋ]

ਸਾਲ ਲੋਕ ਸਭਾ ਦੇ ਮੈਂਬਰ ਦਾ ਨਾਮ ਪਾਰਟੀ
1951 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ[1][2]
962 ਰਣਜੀਤ ਸਿੰਘ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ
1967 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1971 ਤੇਜ਼ਾ ਸਿੰਘ ਸਵਤੰਤਰ ਭਾਰਤੀ ਕਮਿਊਨਿਸਟ ਪਾਰਟੀ[3][4][5]
1977 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ[6][7]
1980 ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਇੰਡੀਅਨ ਨੈਸ਼ਨਲ ਕਾਂਗਰਸ
1984 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ
1989: ਰਾਜਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ(ਮਾਨ)[7][8]
1991 ਗੁਰਚਰਨ ਸਿੰਘ ਦੱਦਾਹੂਰ ਇੰਡੀਅਨ ਨੈਸ਼ਨਲ ਕਾਂਗਰਸ
1996 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1998 ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ
1999 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ(ਮਾਨ)
2004 ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ
2009 ਵਿਜੇ ਇੰਦਰ ਸਿੰਗਲਾ ਇੰਡੀਅਨ ਨੈਸ਼ਨਲ ਕਾਂਗਰਸ

ਹੋਰ ਦੇਖੋ[ਸੋਧੋ]

 1. ਇੰਡੀਅਨ ਨੈਸ਼ਨਲ ਕਾਂਗਰਸ
 2. ਸ਼੍ਰੋਮਣੀ ਅਕਾਲੀ ਦਲ
 3. ਭਾਰਤੀ ਕਮਿਊਨਿਸਟ ਪਾਰਟੀ

ਹਵਾਲੇ[ਸੋਧੋ]