ਸਮੱਗਰੀ 'ਤੇ ਜਾਓ

ਸਿੰਧੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿੰਧੀ
سنڌي सिन्धी ਸਿੰਧੀ
ਜੱਦੀ ਬੁਲਾਰੇਸਿੰਧ, ਪਾਕਿਸਤਾਨ ਅਤੇ ਕੱਛ, ਭਾਰਤ, ਉਲਹਾਸਨਗਰ. ਸੰਸਾਰ ਦੇ ਵੱਖ ਵੱਖ ਹਿੱਸਿਆਂ, ਹਾਂਗ ਕਾਂਗ, ਓਮਾਨ, ਫਿਲੀਪੀਨਜ਼, ਇੰਡੋਨੇਸ਼ੀਆ, ਸਿੰਗਾਪੁਰ, ਯੂਏਈ, ਬ੍ਰਿਟੇਨ, ਅਮਰੀਕਾ, ਅਫਗਾਨਿਸਤਾਨ, ਸ਼੍ਰੀ ਲੰਕਾ ਵਿੱਚ ਆਵਾਸੀ ਭਾਈਚਾਰੇ ਵੀ
ਇਲਾਕਾਦੱਖਣੀ ਏਸ਼ੀਆ
Native speakers
ਅੰ. 32 ਮਿਲੀਅਨ (2017)[1]
ਹਿੰਦ-ਇਰਾਨੀ
  • ਹਿੰਦ-ਆਰੀਆ
    • ਸਿੰਧੀ
ਅਰਬੀ, ਦੇਵਨਾਗਰੀ, ਖੁਦਾਬਾਦੀ ਲਿਪੀ, ਲੰਡਾ, ਗੁਰਮੁਖੀ[2]
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਪਾਕਿਸਤਾਨ (ਸਿੰਧ)
 ਭਾਰਤ
ਰੈਗੂਲੇਟਰਸਿੰਧੀ ਲੈਂਗੂਏਜ ਅਥੌਰਿਟੀ (ਪਾਕਿਸਤਾਨ),
ਨੈਸ਼ਨਲ ਕੌਂਸਲ ਫ਼ਾਰ ਪ੍ਰਮੋਸ਼ਨ ਆਫ਼ ਸਿੰਧੀ ਲੈਂਗੂਏਜ (ਭਾਰਤ)
ਭਾਸ਼ਾ ਦਾ ਕੋਡ
ਆਈ.ਐਸ.ਓ 639-1sd
ਆਈ.ਐਸ.ਓ 639-2snd
ਆਈ.ਐਸ.ਓ 639-3Variously:
snd – ਸਿੰਧੀ
lss – ਲਾਸੀ
sbn – ਸਿੰਧੀ ਭੀਲ

ਸਿੰਧੀ ਭਾਸ਼ਾ ਇਤਿਹਾਸਿਕ ਸਿੰਧ ਖੇਤਰ ਦੇ ਸਿੰਧੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਪਾਕਿਸਤਾਨ ਵਿੱਚ 53,410,910 ਲੋਕਾਂ ਅਤੇ ਭਾਰਤ ਵਿੱਚ ਤਕਰੀਬਨ 5,820,485 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਆਧਿਕਾਰਿਕ ਭਾਸ਼ਾ ਹੈ। ਭਾਰਤ ਵਿੱਚ, ਸਿੰਧੀ ਅਨੁਸੂਚਿਤ ਆਧਿਕਾਰਿਕ ਤੌਰ ਉੱਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਇੱਕ ਹੈ। ਵਿਦੇਸ਼ ਵਿੱਚ ਤਕਰੀਬਨ 26 ਲੱਖ ਸਿੰਧੀ ਹਨ।


ਉਪ-ਬੋਲੀਆਂ

[ਸੋਧੋ]

ਸਿੰਧੀ ਦੀਆਂ ਉਪ-ਬੋਲੀਆਂ ਵਿਚੋਲੀ, ਲਾਰੀ, ਲਾਸੀ, ਕਾਠੀਆਵਾੜੀ ਕੱਛੀ, ਥਾਰੇਲੀ, ਮਚਾਰੀਆ, ਦੁਕਸਲੀਨੂ ਅਤੇ ਮੁਸਲਿਮ ਸਿੰਧੀ ਹਨ।[3] ਸਿੰਧੀ ਦੀ 'ਸਰਾਇਕੀ' ਉਪ-ਬੋਲੀ ਦੱਖਣੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਸਰਾਇਕੀ ਤੋਂ ਵੱਖਰੀ ਹੈ।[4][5] ਇਹੋ ਜਿਹੀਆਂ ਉਪਬੋਲੀਆਂ ਨੂੰ ਹੁਣ 'ਸਿਰੋਲੀ' ਕਿਹਾ ਜਾਂਦਾ ਹੈ।[6]

ਭਾਸ਼ਾ-ਨਮੂਨਾ

[ਸੋਧੋ]

ਇਹ ਸਤਰਾਂ ਸਿੰਧੀ ਵਿਕੀਪੀਡੀਆ ਉੱਤੇ ਸਿੰਧੀ ਭਾਸ਼ਾ ਬਾਰੇ ਲਿਖਿਆ ਹੋਈਆਂ ਹਨ:

ਸਿੰਧੀ-ਅਰਬੀ ਲਿਪੀ: Lua error in package.lua at line 80: module 'Module:Lang/data/iana scripts' not found.

ਦੇਵਨਾਗਰੀ ਲਿਪੀ: Lua error in package.lua at line 80: module 'Module:Lang/data/iana scripts' not found.

ਗੁਰਮੁਖੀ ਲਿਪੀ: ਸਿੰਧੀ ਬੋਲੀ ਇੰਡੋ ਯੂਰਪੀ ਖ਼ਾਨਦਾਨ ਸਾਂ ਤਾਲੁਕ਼ ਰਖੰਦੜ ਆਰਿਆਈ ਬੋਲੀ ਆਹੇ, ਜਿਂਹਨ ਤੇ ਕੁਝ ਦਰਾਵੜੀ ਅਹੁਙਾਣ ਪਣ ਮੌਜੂਦ ਆਹਿਨੀ। ਹਿਨ ਵਕ਼ਤੂ ਸਿੰਧੀ ਬੋਲੀ ਸਿੰਧ ਜੀ ਮੁਖ ਬੋਲੀ ਏਂ ਦਫ਼ਤਰੀ ਜ਼ਬਾਨ ਆਹੇ।

ਹਵਾਲੇ

[ਸੋਧੋ]
  1. 30.26 million in Pakistan (2017 census), 1.68 million in India (2011 census).
  2. "Script". Sindhilanguage.com.
  3. ਫਰਮਾ:E19
  4. Masica, Colin P. (1991). The Indo-Aryan languages. Cambridge language surveys. Cambridge University Press. p. 443. ISBN 978-0-521-23420-7.
  5. Rahman, Tariq (1995). "The Siraiki Movement in Pakistan". Language Problems & Language Planning. 19 (1): 3. doi:10.1075/lplp.19.1.01rah.
  6. Shackle 2007, p. 114.