ਸਮੱਗਰੀ 'ਤੇ ਜਾਓ

ਮੈਥਿਲੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਥਲੀ
मैथिली, মৈথিলী
ਜੱਦੀ ਬੁਲਾਰੇਨੈਪਾਲ, ਭਾਰਤ
ਇਲਾਕਾਨੈਪਾਲ ਵਿੱਚ ਤਰਾਈ ਖੇਤਰ ਅਤੇ ਬਿਹਾਰ, ਝਾਰਖੰਡ, ਭਾਰਤ ਵਿੱਚ ਪੱਛਮੀ ਬੰਗਾਲ ਦੇ ਹਿੱਸੇ ;
Native speakers
3.5 ਕਰੋੜ (2000 ਵਿੱਚ)
ਮਿਥਿਲਾਕਸ਼ਰ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਨੇਪਾਲ, ਭਾਰਤ; ਭਾਰਤ ਦੇ ਸੰਵਿਧਾਨ ਵਿੱਚ 8ਵੀਂ ਸੂਚੀ ਵਿੱਚ, ਬਿਹਾਰ
ਭਾਸ਼ਾ ਦਾ ਕੋਡ
ਆਈ.ਐਸ.ਓ 639-1bh (ਬਿਹਾਰੀ)
ਆਈ.ਐਸ.ਓ 639-2mai
ਆਈ.ਐਸ.ਓ 639-3mai

ਮੈਥਿਲੀ (मैथिली, মৈথিলী) ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨਾਲ ਲਿਖੀ ਜਾਂਦੀ ਹੈ।

ਲਿਖਣ ਸ਼ੈਲੀ

[ਸੋਧੋ]
ਮਿਥਿਲਾਕਸ਼ਰ ਵਿੱਚ ਵਿਅੰਜਨ

ਮੈਥਿਲੀ ਭਾਸ਼ਾ ਨੂੰ ਲਿਖਣ ਲਈ 'ਮੈਥਿਲੀ ਲਿਪੀ' ਵਰਤੀ ਜਾਂਦੀ ਹੈ, ਇਸ ਲਿਪੀ ਨੂੰ ਮਿਥਿਲਾਕਸ਼ਰ ਅਤੇ ਤਿਰਹੁਤਾ ਕਿਹਾ ਜਾਂਦਾ ਹੈ। 20ਵੀਂ ਸਦੀ ਤੱਕ ਇਸਨੂੰ ਲਿਖਣ ਲਈ ਦੇਵਨਾਗਰੀ ਲਿਪੀ ਹੀ ਜਿਆਦਾ ਵਰਤੀ ਜਾਂਦੀ ਸੀ।[1]

ਹਵਾਲੇ

[ਸੋਧੋ]
  1. Pandey, A. (2009). Towards an Encoding for the Maithili Script in ISO/IEC 10646. Archived 2011-05-14 at the Wayback Machine. ਮਿਕੀਗਨ ਯੂਨੀਵਰਸਿਟੀ