ਸਮੱਗਰੀ 'ਤੇ ਜਾਓ

ਅਜਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਜਮਾਨ
إمارة عجمانّ
ਅਜਮਾਨ ਦੀ ਇਮਰਾਤ
ਅਜਮਾਨ ਸ਼ਹਿਰ ਦਾ ਹਵਾਈ ਨਜ਼ਾਰਾ
ਅਜਮਾਨ ਸ਼ਹਿਰ ਦਾ ਹਵਾਈ ਨਜ਼ਾਰਾ
Flag of ਅਜਮਾਨ
ਯੂ.ਏ.ਈ. 'ਚ ਅਜਮਾਨ ਦਾ ਟਿਕਾਣਾ
ਯੂ.ਏ.ਈ. 'ਚ ਅਜਮਾਨ ਦਾ ਟਿਕਾਣਾ
ਦੇਸ਼ਸੰਯੁਕਤ ਅਰਬ ਇਮਰਾਤ ਦੀਆਂ ਇਮਰਾਤਾਂ (ਯੂ.ਏ.ਈ.)
ਉੱਪਵਿਭਾਗ
ਸਰਕਾਰ
 • ਕਿਸਮਸੰਵਿਧਾਨਕ ਬਾਦਸ਼ਾਹੀ
 • ਇਮੀਰਹੁਮੈਦ ਬਿਨ ਰਸ਼ੀਦ ਅਲ ਨੁਐਮੀ
ਆਬਾਦੀ
 (2008)
 • ਕੁੱਲ3,61,160
ਸਮਾਂ ਖੇਤਰਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ)
ISO 3166 ਕੋਡAE-AJ

ਅਜਮਾਨ (Arabic: عجمان) ਜਾਂ ਉਜਮਾਨ ਸੰਯੁਕਤ ਅਰਬ ਇਮਰਾਤ (ਯੂ.ਏ.ਈ.) ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ। 260 ਵਰਗ ਕਿੱਲੋਮੀਟਰ ਰਕਬੇ ਵਾਲੀ ਇਹ ਇਮਰਾਤ ਦੇਸ਼ ਦੀ ਸਭ ਤੋਂ ਛੋਟੀ ਇਮਰਾਤ ਹੈ। ਇਹਦਾ ਸਰਕਾਰੀ ਟਿਕਾਣਾ ਅਜਮਾਨ ਹੈ ਜੋ ਉੱਤਰ, ਦੱਖਣ ਅਤੇ ਪੂਰਬ ਵੱਲੋਂ ਸ਼ਾਰਜਾ ਨਾਲ਼ ਘਿਰਿਆ ਹੋਇਆ ਹੈ।[1]

ਹਵਾਲੇ

[ਸੋਧੋ]
  1. "Ajman (City and Emirate) – TEN Guide (UAE)". Guide.theemiratesnetwork.com. Archived from the original on 6 ਅਕਤੂਬਰ 2010. Retrieved 13 November 2011. {{cite web}}: Unknown parameter |dead-url= ignored (|url-status= suggested) (help)