ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਜਨਵਰੀ
ਦਿੱਖ
- 1704 – ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ।
- 1761 – ਬਰਤਾਨੀਆ ਨੇ ਭਾਰਤ ਵਿਚ ਫ਼ਰਾਂਸੀਸੀਆਂ ਤੋਂ ਪਾਂਡੀਚਰੀ ਦਾ ਕਬਜ਼ਾ ਖੋਹ ਲਿਆ।
- 1766 – ਸ਼ੁੱਕਰਚੱਕੀਆ ਮਿਸਲ ਦੇ ਜਥੇਦਾਰ ਚੜ੍ਹਤ ਸਿੰਘ ਨੇ ਵੀ ਗੁਜਰਾਂਵਾਲਾ ਸ਼ਹਿਰ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ।
- 1767 – ਸਿੱਖਾਂ ਦੀ ਜਹਾਨ ਖ਼ਾਨ ਨਾਲ ਜੰਗ ਹੋਈ।
- 1872 – ਅੰਗਰੇਜ਼ਾਂ ਨੇ ਮਲੇਰਕੋਟਲਾ ਵਿਚ 49 ਕੂਕੇ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ।
- 1913 – ਸ਼ਰੀਨਿਵਾਸ ਰਾਮਾਨੁਜਨ ਨੇ ਕੈਂਬਰਿਜ ਯੂਨੀਵਰਸਿਟੀ ਦੇ ਹਿਸਾਬਦਾਨ ਜੀ. ਐੱਚ. ਹਾਰਡੀ ਨੂੰ ਚਿੱਠੀ ਲਿਖੀ।
- 1926 – ਭਾਰਤੀ ਫ਼ਿਲਮੀ ਸੰਗੀਤਕਾਰ ਓ. ਪੀ. ਨਈਅਰ ਦਾ ਜਨਮ।
- 1927 – ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਜਨਮ।
- 1938 – ਬੰਗਲਾ ਦੇ ਨਾਵਲਕਾਰ ਸ਼ਰਤਚੰਦਰ ਦਾ ਦਿਹਾਂਤ।
- 1941 – ਰਾਤ ਨੂੰ ਸੁਭਾਸ਼ ਚੰਦਰ ਬੋਸ ਭੇਸ ਬਦਲ ਕੇ ਕਲਕੱਤਾ ਤੋਂ ਪਿਸ਼ਾਵਰ ਚਲੇ ਗਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਜਨਵਰੀ • 16 ਜਨਵਰੀ • 17 ਜਨਵਰੀ