ਚਮਕੌਰ ਸਾਹਿਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਮਕੌਰ ਸਾਹਿਬ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਰੂਪਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1977
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜ਼ਿਲ੍ਹਾ ਰੂਪਨਗਰ ਦਾ ਹਲਕਾ ਨੰ: 51 ਹੈ। ਇਹ ਰਾਖਵਾ ਹਲਕਾ ਹੈ। ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਤਸਵੀਰ ਪਾਰਟੀ
2017 ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ
2012 ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ
2007 ਚਰਨਜੀਤ ਸਿੰਘ ਚੰਨੀ ਆਜਾਦ
2002 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1997 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1992 ਸ਼ਮਸ਼ੇਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 ਸ਼ਮਸ਼ੇਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1980 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ
1977 ਸਤਵੰਤ ਕੌਰ ਸ਼੍ਰੋਮਣੀ ਅਕਾਲੀ ਦਲ

ਉਮੀਦਵਾਰ ਨਤੀਜਾ[ਸੋਧੋ]

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 51 ਚਰਨਜੀਤ ਸਿੰਘ ਚੰਨੀ ਕਾਂਗਰਸ 61060 ਚਰਨਜੀਤ ਸਿੰਘ ਆਪ 48752
2012 51 ਚਰਨਜੀਤ ਸਿੰਘ ਚੰਨੀ ਕਾਂਗਰਸ 54640 ਜਗਮੀਤ ਕੌਰ ਸ਼.ਅ.ਦ. 50981
2007 66 ਚਰਨਜੀਤ ਸਿੰਘ ਚੰਨੀ ਅਜ਼ਾਦ 37946 ਸਤਵੰਤ ਕੌਰ ਸ਼.ਅ.ਦ. 36188
2002 67 ਸਤਵੰਤ ਕੌਰ ਸ਼.ਅ.ਦ. 33511 ਭਾਗ ਸਿੰਘ ਕਾਂਗਰਸ 24413
1997 67 ਸਤਵੰਤ ਸਿੰਘ ਸ਼.ਅ.ਦ. 40349 ਭਾਗ ਸਿੰਘ ਸ਼.ਅ.ਦ. (ਮਾਨ) 14205
1992 67 ਸ਼ਮਸ਼ੇਰ ਸਿੰਘ ਕਾਂਗਰਸ 3641 ਗੁਰਮੁੱਖ ਸਿੰਘ ਬਸਪਾ 2706
1985 67 ਭਾਗ ਸਿੰਘ ਕਾਂਗਰਸ 19928 ਬਿਮਲ ਕੌਰ ਅਜ਼ਾਦ 18134
1980 67 ਸਤਵੰਤ ਕੌਰ ਸ਼.ਅ.ਦ. 23352 ਕਰਨੈਲ ਸਿੰਘ ਕਾਂਗਰਸ 18277
1977 67 ਸਤਵੰਤ ਕੌਰ ਸ਼.ਅ.ਦ. 29223 ਪ੍ਰਿਥਵੀ ਸਿੰਘ ਅਜ਼ਾਦ ਕਾਂਗਰਸ 17463

ਚੋਣ ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਚਮਕੌਰ ਸਾਹਿਬ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ 61060 42
ਆਮ ਆਦਮੀ ਪਾਰਟੀ ਚਰਨਜੀਤ ਸਿੰਘ 48752 33.53
ਸ਼੍ਰੋਮਣੀ ਅਕਾਲੀ ਦਲ ਜਸਟਿਸ ਨਿਰਮਲ ਸਿੰਘ 31452 21.63
ਬਹੁਜਨ ਸਮਾਜ ਪਾਰਟੀ ਰਾਜਿੰਦਰ ਸਿੰਘ 1610 1.11
ਪੰਜਾਬ ਲੋਕਤੰਤਰ ਪਾਰਟੀ ਹਰਜਿੰਦਰ ਸਿੰਘ 587 0.4
ਅਜ਼ਾਦ ਜਗਦੀਸ ਸਿੰਘ 428 0.29
ਆਪਣਾ ਪੰਜਾਬ ਪਾਰਟੀ ਪਰਮਿੰਦਰ ਕੌਰ 332 0.23
ਜੈ ਜਵਾਨ ਜੈ ਕਿਸਾਨ ਪਾਰਟੀ ਸ਼ਿਦਰਪਾਲ ਸਿੰਘ 260 0.18
ਨੋਟਾ ਨੋਟਾ 911 0.63

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)

ਫਰਮਾ:ਭਾਰਤ ਦੀਆਂ ਆਮ ਚੋਣਾਂ